ਪੰਜਾਬ

punjab

ETV Bharat / bharat

Top 10: ਦੇਸ਼ ਤੇ ਦੁਨੀਆ 'ਚ ਅੱਜ ਕੀ ਰਹੇਗਾ ਖ਼ਾਸ, ਇੱਕ ਝਾਤ

ਦੇਸ਼, ਦੁਨੀਆ ਤੇ ਸੂਬੇ ਭਰ 'ਚ ਅੱਜ ਕੀ ਰਹੇਗਾ ਖ਼ਾਸ ਤੇ ਕਿਸ ਖ਼ਬਰ 'ਤੇ ਰਹੇਗੀ ਨਜ਼ਰ, ਜਾਣੋਂ...

By

Published : Jul 29, 2020, 7:02 AM IST

Updated : Jul 29, 2020, 7:07 AM IST

ਦੇਸ਼
Top 10: ਦੇਸ਼ ਤੇ ਦੁਨੀਆ 'ਚ ਅੱਜ ਕੀ ਰਹੇਗਾ ਖ਼ਾਸ, ਇੱਕ ਝਾਤ

1.ਅੱਜ ਭਾਰਤ ਪਹੁੰਚੇਗਾ ਲੜਾਕੂ ਜਹਾਜ਼ ਰਾਫੇਲ, ਅੰਬਾਲਾ ਦੇ ਹਵਾਈ ਫੌਜ ਸਟੇਸ਼ਨ 'ਤੇ ਹੋਵੇਗਾ ਲੈਂਡ...

2. ਅੱਜ ਹੋਵੇਗੀ ਪੰਜਾਬ ਕੈਬਿਨੇਟ ਦੀ ਬੈਠਕ, ਕੋਰੋਨਾ ਨੂੰ ਐਲਾਨਿਆ ਜਾ ਸਕਦਾ ਹੈ 'ਡਿਜ਼ਾਸਟਰ'...

3. ਭਾਜਪਾ ਪ੍ਰਧਾਨ ਜੇਪੀ ਨੱਡਾ ਅੱਜ ਭਾਜਪਾ ਸ਼ਾਸ਼ਿਤ ਸੂਬਿਆਂ ਦੇ ਮੁੱਖ ਮੰਤਰੀਆਂ ਨਾਲ ਕੋੋਰੋਨਾ ਸਥਿਤੀ 'ਤੇ ਕਰਨਗੇ ਚਰਚਾ...

4.ਕੌਮੀ ਰਾਜਧਾਨੀ 'ਚ ਅੱਜ ਭਾਰੀ ਮੀਂਹ ਪੈਣ ਦੀ ਚਿਤਾਵਨੀ...

5. ਪੱਛਮੀ ਬੰਗਾਲ 'ਚ ਢਿੱਲਾਂ ਸਹਿਤ ਅੱਜ ਮੁੜ ਲੱਗੇਗਾ ਲੌਕਡਾਊਨ...

ਵੀਡੀਓ

6. ਪੱਛਮੀ ਬੰਗਾਲ 'ਚ ਲੌਕਡਾਊਨ ਕਾਰਨ ਰੇਲਵੇ ਨੇ ਹਾਵੜਾ ਤੇ ਸਿਆਲਦਾਹ ਤੋਂ ਚੱਲਣ ਵਾਲੀਆਂ 12 ਗੱਡੀਆਂ ਕੀਤੀਆਂ ਰੱਦ...

7.ਅੱਜ ਮਨਾਇਆ ਜਾਵੇਗਾ ਅੰਤਰਰਾਸ਼ਟਰੀ ਸ਼ੇਰ ਦਿਵਸ, ਸ਼ੇਰਾਂ ਦੀ ਅਬਾਦੀ ਵਧਾਉਣ ਦਾ ਦੁਹਰਾਇਆ ਜਾਵੇਗਾ ਬਚਨ...

8. ਰਾਜਸਥਾਨ ਵਿਧਾਨ ਸਭਾ ਦੇ ਸਪੀਕਰ ਤੇ ਸਾਬਕਾ ਰੇਲ ਮੰਤਰੀ ਸੀਪੀ ਜੋਸ਼ੀ ਨੂੰ ਜਨਮ ਦਿਨ ਮੁਬਾਰਕ...

9.ਮਸ਼ਹੂਰ ਗਾਇਕ ਅਨੂਪ ਜਲੋਟਾ ਨੂੰ ਜਨਮ ਦਿਨ ਮੌਕੇ ਵਧਾਈਆਂ...

10.ਮਸ਼ਹੂਰ ਅਦਾਕਾਰ ਸੰਜੇ ਦੱਤ ਨੂੰ 60ਵਾਂ ਜਨਮ ਦਿਨ ਮੁਬਾਰਕ..

Last Updated : Jul 29, 2020, 7:07 AM IST

ABOUT THE AUTHOR

...view details