ਪੰਜਾਬ

punjab

ETV Bharat / bharat

Top 10: ਦੇਸ਼ ਤੇ ਦੁਨੀਆ 'ਚ ਅੱਜ ਕੀ ਰਹੇਗਾ ਖ਼ਾਸ, ਇੱਕ ਝਾਤ - ਵਿਸ਼ਵ ਹੈਪੇਟਾਈਟਸ ਦਿਵਸ

ਦੇਸ਼, ਦੁਨੀਆ ਤੇ ਸੂਬੇ ਭਰ 'ਚ ਅੱਜ ਕੀ ਰਹੇਗਾ ਖ਼ਾਸ ਤੇ ਕਿਸ ਖ਼ਬਰ 'ਤੇ ਰਹੇਗੀ ਨਜ਼ਰ, ਜਾਣੋਂ...

top 10 news of punjab
Top 10: ਦੇਸ਼ ਤੇ ਦੁਨੀਆ 'ਚ ਅੱਜ ਕੀ ਰਹੇਗਾ ਖ਼ਾਸ, ਇੱਕ ਝਾਤ

By

Published : Jul 28, 2020, 7:01 AM IST

1. ਸਤਲੁਜ-ਯੁਮਨਾ ਲਿੰਕ ਨਹਿਰ ਦੇ ਮਾਮਲੇ: ਅੱਜ ਸਰਬ-ਉੱਚ ਅਦਾਤਲ 'ਚ ਹੋਵੇਗੀ ਸੁਣਵਾਈ।

Top 10: ਦੇਸ਼ ਤੇ ਦੁਨੀਆ 'ਚ ਅੱਜ ਕੀ ਰਹੇਗਾ ਖ਼ਾਸ, ਇੱਕ ਝਾਤ

2. ਦਿੱਲੀ ਦੰਗਿਆਂ ਦੇ ਕੇਸ 'ਚ ਵਕੀਲ ਨਿਯੁਕਤ ਕਰਨ ਦੇ ਫੈਸਲੇ ਬਾਰੇ ਅੱਜ ਹੋਵੇਗੀ ਦਿੱਲੀ ਕੈਬਿਨੇਟ ਦੀ ਬੈਠਕ।

3. ਵਿਕਾਸ ਦੂਬੇ ਪੁਲਿਸ ਮੁਕਬਾਲਾ ਅਦਾਲਤ 'ਚ ਅੱਜ ਲਈ ਹੋਇਆ ਸੂਚੀਬੱਧ।

4. ਕੇਰਲ ਦੀ ਰਾਜਧਾਨੀ ਤ੍ਰਿਵਨੰਤਪੁਰਮ ਵਿੱਚ ਅੱਜ ਲੌਕਡਾਊਨ ਦਾ ਅੱਜ ਆਖਰੀ ਦਿਨ ਹੈ।

5. ਪੰਜਾਬ 'ਚ ਕੋਰੋਨਾ ਦਾ ਕਹਿਰ ਜਾਰੀ, ਅੱਜ 14 ਹਜ਼ਾਰ ਤੋਂ ਪਾਰ ਹੋ ਸਕਦਾ ਹੈ ਸੂਬੇ 'ਚ ਕੋਰੋਨਾ ਦਾ ਅੰਕੜਾ।

6. ਰਾਜਸਥਾਨ ਸਿਆਸੀ ਸਕੰਟ ਬਰਕਰਾਰ, ਅੱਜ ਹੋ ਸਕਦਾ ਹੈ ਵਿਧਾਨ ਸਭਾ ਦਾ ਸੈਸ਼ਨ ਸੱਦੇ ਜਾਣ ਦਾ ਫੈਸਲਾ।

7 ਕੱਲ ਦੇ ਮੁਕਾਬਲੇ ਅੱਜ ਸੋਨੇ ਦੇ ਭਾਅ 'ਚ 740 ਰੁ. ਦੀ ਤੇਜ਼ੀ ਰਹਿਣ ਦੀ ਉਮੀਦ, ਪ੍ਰਤੀ ਤੋਲੇ 50,650 ਰਹੇਗਾ ਸੋਨੇ ਅੱਜ ਭਾਅ।

8.ਅੱਜ ਮਨਾਇਆ ਜਾਵੇਗਾ ਵਿਸ਼ਵ ਹੈਪੇਟਾਈਟਸ ਦਿਵਸ...

9.ਅੱਜ ਵਿਸ਼ਵ ਕੁਦਰਤ ਸੰਭਾਲ ਦਿਵਸ ਮਨਾ ਕੇ ਦਿੱਤਾ ਜਾਵੇਗਾ ਕੁਦਰਤ ਨੂੰ ਬਚਾਉਣ ਦਾ ਸੁਨੇਹਾ...

10. ਮਸ਼ਹੂਰ ਅਦਾਕਾਰਾ ਹੁਮਾ ਕੁਰੈਸ਼ੀ ਨੂੰ ਜਨਮ ਦਿਨ ਮੁਬਾਰਕ...

ABOUT THE AUTHOR

...view details