1.ਚੋਣ ਕਮਿਸ਼ਨ ਬਕਾਇਆ ਪਈਆਂ ਉੱਪ-ਚੋਣਾਂ ਦੇ ਸਬੰਧ 'ਚ ਅੱਜ ਕਰੇਗਾ ਮੀਟਿੰਗ
2. ਕੇਂਦਰੀ ਮਕਾਨ ਤੇ ਸ਼ਹਿਰੀ ਮਾਮਲੇ ਮੰਤਰੀ ਹਰਦੀਪ ਸਿੰਘ ਪੁਰੀ ਅਧਿਕਾਰੀਆਂ ਨਾਲ ਸਵੱਛ ਭਾਰਤ ਅਭਿਆਨ ਬਾਰੇ ਅੱਜ ਕਰਨਗੇ ਚਰਚਾ
3. ਰਾਜਸਥਾਨ ਸਿਆਸੀ ਸਕੰਟ: ਰਾਜਸਥਾਨ ਹਾਈ ਕੋਰਟ ਬਾਗੀ ਕਾਂਗਰਸੀ ਆਗੂ ਸਚਿਨ ਪਾਇਲਟ ਧੜੇ ਦੀ ਅਪੀਲ 'ਤੇ ਅੱਜ ਸੁਣਾਏਗਾ ਫੈਸਲਾ
4. ਬਾਬਰੀ ਮਸਜਿਦ ਮਾਮਲੇ 'ਚ ਅੱਜ ਸੀਨੀਅਰ ਭਾਜਪਾ ਆਗੂ ਐੱਲ.ਕੇ ਅਡਵਾਨੀ ਕਰਵਾਉਣਗੇ ਆਪਣੇ ਬਿਆਨ ਦਰਜ
5. ਅੱਜ ਮੁੜ ਖੋਲ੍ਹਿਆ ਜਾਵੇਗਾ ਹੋਟਲ ਮਾਊਟਵਿਊ, ਕੋਰੋਨਾ ਕਾਰਨ ਕੀਤਾ ਗਿਆ ਸੀ ਬੰਦ