ਪੰਜਾਬ

punjab

ETV Bharat / bharat

Top 10: ਦੇਸ਼ ਤੇ ਦੁਨੀਆ 'ਚ ਅੱਜ ਕੀ ਰਹੇਗਾ ਖ਼ਾਸ, ਇੱਕ ਝਾਤ - ਅਕਾਸ਼ਬਾਣੀ ਦਾ ਸਥਾਪਨਾ ਦਿਵਸ

ਦੇਸ਼, ਦੁਨੀਆ ਤੇ ਸੂਬੇ ਭਰ 'ਚ ਅੱਜ ਕੀ ਰਹੇਗਾ ਖ਼ਾਸ ਤੇ ਕਿਸ ਖ਼ਬਰ 'ਤੇ ਰਹੇਗੀ ਨਜ਼ਰ, ਜਾਣੋਂ...

top 10 news of punjab
Top 10: ਦੇਸ਼ ਤੇ ਦੁਨੀਆ 'ਚ ਅੱਜ ਕੀ ਰਹੇਗਾ ਖ਼ਾਸ, ਇੱਕ ਝਾਤ

By

Published : Jul 23, 2020, 7:02 AM IST

1. ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀਡੀਓ ਕਾਨਫਰਸਿੰਗ ਰਾਹੀਂ ਮਣੀਪੁਰ 'ਚ ਜਲ ਸਪਲਾਈ ਪ੍ਰੋਜੈਕਟ ਦਾ ਅੱਜ ਰੱਖਣਗੇ ਨੀਂਹ ਪੱਥਰ..

Top 10: ਦੇਸ਼ ਤੇ ਦੁਨੀਆ 'ਚ ਅੱਜ ਕੀ ਰਹੇਗਾ ਖ਼ਾਸ, ਇੱਕ ਝਾਤ

2. ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਅੱਜ ਦਿੱਲੀ 'ਚ ਰੁੱਖ ਲਗਾਉਣ ਦੇ ਅਭਿਆਨ ਦੀ ਕਰਨਗੇ ਸ਼ੁਰੂਆਤ...

3. ਜਥੇਦਾਰ ਜਗਦੇਵ ਸਿੰਘ ਤਲਵੰਡੀ ਦੇ ਪੁੱਤਰ ਤੇ ਸਾਬਕਾ ਅਕਾਲੀ ਵਿਧਾਇਕ ਰਣਜੀਤ ਸਿੰਘ ਤਲਵੰਡੀ ਅੱਜ ਫੜ੍ਹਣਗੇ ਢੀਂਡਸਾਂ ਧੜ੍ਹੇ ਦਾ ਪੱਲਾ...

4. ਪੰਜਾਬ 'ਚ ਕੋਰੋਨਾ ਦਾ ਕਹਿਰ ਜਾਰੀ, ਅੰਕੜਾ ਹੋਇਆ 11 ਹਜ਼ਾਰ ਤੋਂ ਪਾਰ...

5. ਪ੍ਰਸਿੱਧ ਪੰਜਾਬੀ ਲੇਖਕ ਰਾਜ ਕੁਮਾਰ ਗਰਗ ਨੇ 70 ਵਰ੍ਹਿਆਂ ਦੀ ਉਮਰ 'ਚ ਦੁਨੀਆ ਨੂੰ ਆਖਿਆ ਅਲਵਿਦਾ...

6. ਅੱਜ ਭਾਰਤ 'ਚ ਸੂਚਨਾ ਤਕਨੀਕ ਦੀ ਸ਼ੁਰੂਆਤ ਭਾਵ ਅਕਾਸ਼ਬਾਣੀ ਦਾ ਸਥਾਪਨਾ ਦਿਵਸ ਹੈ...

7. ਮਹਾਨ ਅਜ਼ਾਦੀ ਘੁਲਾਟੀਏ ਬਾਲ ਗੰਗਾਧਰ ਤਿਲਕ ਨੂੰ ਜਨਮ ਦਿਹਾੜੇ 'ਤੇ ਸਾਲਮ...

8. ਮਹਾਨ ਕ੍ਰਾਂਤੀਕਾਰੀ ਚੰਦਰ ਸ਼ੇਖਰ ਅਜ਼ਾਦ ਨੂੰ ਉਨ੍ਹਾਂ ਦੇ ਜਨਮ ਦਿਹਾੜੇ 'ਤੇ ਸਾਲਮ...

9. ਬਿਰਹਾ ਦੇ ਸੁਲਤਾਨ ਸ਼ਿਵ ਕੁਮਾਰ ਬਟਾਲਵੀ ਨੂੰ ਜਨਮ ਦਿਨ 'ਤੇ ਯਾਦ ਕਰਦਿਆ...

10. ਪ੍ਰਸਿੱਧ ਬਾਲੀਵੁੱਡ ਗਾਇਕ ਹਿਮੇਸ਼ ਰੇਸ਼ਮਿਆ ਨੂੰ ਜਨਮ ਦਿਨ 'ਤੇ ਮੁਬਾਰਕ...

ABOUT THE AUTHOR

...view details