1. ਕੋਵਿਡ -19:'ਕੋਵੈਕਸੀਨ' ਦਾ ਮਨੁੱਖੀ ਟੈਸਟ ਸੋਮਵਾਰ ਤੋਂ ਏਮਜ਼ 'ਚ ਹੋਵੇਗਾ ਸ਼ੁਰੂ
2. ਤਰਨ ਤਾਰਨ 'ਚ ਕਰੰਟ ਲੱਗਣ ਨਾਲ ਮਾਂ-ਪੁੱਤ ਦੀ ਮੌਤ, ਖ਼ਬਰ ਸੁਣ ਧੀ ਨੇ ਵੀ ਖਾਧਾ ਜ਼ਹਿਰ
3.ਤਰਨ ਤਾਰਨ ਦੇ ਵਿਧਾਇਕ ਧਰਮਬੀਰ ਅਗਨੀਹੋਤਰੀ ਤੇ ਫਗਵਾੜਾ ਤੋਂ ਵਿਧਾਇਕ ਬਲਵਿੰਦਰ ਧਾਲੀਵਾਲ ਪਾਏ ਗਏ ਕੋਰੋਨਾ ਪੌਜ਼ੀਟਿਵ
4.ਰਾਜਸਥਾਨ ਸਿਆਸੀ ਸਕੰਟ: ਕਾਂਗਰਸ ਦੇ ਬੁਲਾਰੇ ਰਣਦੀਪ ਸੁਰਜੇਵਾਲ ਨੇ ਟੀਵਟ ਕਰ ਕਿਹਾ- ਚੇਤਨਾ ਇੱਕ ਪਾਰਟੀ ਟਿਕਟ ਨਹੀਂ ਹੈ
5. ਕੌਮੀ ਰਾਜਧਾਨੀ ਦਿੱਲੀ ਦੇ ਕਈ ਹਿੱਸਿਆਂ ਵਿੱਚ ਭਾਰੀ ਮੀਂਹ ਨਾਲ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ