ਪੰਜਾਬ

punjab

ETV Bharat / bharat

Top 10 : ਦੇਸ਼ ਤੇ ਦੁਨੀਆ 'ਚ ਅੱਜ ਕੀ ਰਹੇਗਾ ਖ਼ਾਸ, ਇੱਕ ਝਾਤ - ਕੇਂਦਰੀ ਖੇਡ ਮੰਤਰੀ ਕਿਰਨ ਰਿਜਿਜੂ

ਦੇਸ਼, ਦੁਨੀਆ ਤੇ ਸੂਬੇ ਭਰ 'ਚ ਅੱਜ ਕੀ ਰਹੇਗਾ ਖ਼ਾਸ ਤੇ ਕਿਸ ਖ਼ਬਰ 'ਚ ਰਹੇਗੀ ਨਜ਼ਰ, ਜਾਣੋਂ...

top 10 news of punjab
Top 10 : ਦੇਸ਼ ਤੇ ਦੁਨੀਆ 'ਚ ਅੱਜ ਕੀ ਰਹੇਗਾ ਖ਼ਾਸ, ਇੱਕ ਝਾਤ

By

Published : Jul 15, 2020, 6:57 AM IST

1. ਸੀਬੀਐਸਈ ਅੱਜ ਐਲਾਨ ਸਕਦਾ ਹੈ 10ਵੀਂ ਜਮਾਤ ਦੇ ਨਤੀਜੇ

Top 10 : ਦੇਸ਼ ਤੇ ਦੁਨੀਆ 'ਚ ਅੱਜ ਕੀ ਰਹੇਗਾ ਖ਼ਾਸ, ਇੱਕ ਝਾਤ

2. ਕਾਂਗਰਸ ਨੇ ਸਚਿਨ ਪਾਲਟ ਦੀ ਉਪ-ਮੁੱਖ ਮੰਤਰੀ ਤੇ ਸੂਬਾ ਪ੍ਰਧਾਨ ਵਜੋਂ ਕੀਤੀ ਛੁੱਟੀ

3. ਡੇਰਾ ਵਿਵਾਦ: ਸੁਖਬੀਰ ਬਾਦਲ ਨੂੰ ਸਿੱਖ ਪੰਥ 'ਚੋਂ ਛੇਕੇ ਜਾਣ ਦੀ ਸੁਨੀਲ ਜਾਖੜ ਨੇ ਕੀਤੀ ਮੰਗ

4. ਡੇਰਾ ਸਿਰਸਾ ਵਿਦਾਦ: ਢੀਂਡਸਾ ਨੇ ਡੇਰਾ ਮੁਖੀ ਨੂੰ ਪੁਸ਼ਾਕ ਦੇਣ ਲਈ ਸੁਖਬੀਰ ਬਾਦਲ ਨੂੰ ਪੰਥ 'ਚੋਂ ਛੇਕਣ ਦੀ ਕੀਤੀ ਮੰਗ

5. ਦੇਸ਼ 'ਚ ਘੱਟ ਗਿਣਤੀਆਂ ਨੂੰ ਖ਼ਤਰਾ: ਜਥੇਦਾਰ ਹਰਪ੍ਰੀਤ ਸਿੰਘ

6. ਸੀਨੀਅਰ ਕਾਂਗਰਸੀ ਆਗੂ ਅਨੰਦ ਸ਼ਰਾਮ ਅਹਿਮ ਕਮੇਟੀ ਦੇ ਮੁਖੀ ਨਿਯਕਤ

7. ਕੇਂਦਰੀ ਸਿਹਤ ਮੰਤਰੀ ਹਰਸ਼ ਵਰਧਨ ਵੀਡੀਓ ਕਾਨਫਰਸਿੰਗ ਰਾਹੀਂ ਸੂਬਿਆਂ 'ਚ ਕੋਰੋਨਾ ਸਥਿਤੀ ਦਾ ਲੈਣਗੇ ਜਾਇਜ਼ਾ

8. ਕੋਰੋਨਾ ਕਹਿਰ: ਪੰਜਾਬ 'ਚ 24 ਘੰਟਿਆਂ 'ਚ ਰਿਕਾਰਡ 9 ਮੌਤਾਂ

9. ਕੇਂਦਰੀ ਖੇਡ ਮੰਤਰੀ ਕਿਰਨ ਰਿਜਿਜੂ ਵੀਡੀਓ ਕਾਨਫਰਸਿੰਗ ਰਾਹੀਂ ਸੂਬਿਆਂ ਦੇ ਖੇਡ ਮੰਤਰੀਆਂ ਨਾਲ ਕਰਨਗੇ ਮੀਟਿੰਗ

10."ਜਨਮ ਦਿਨ ਮੁਬਾਰਕ ਹਾਕੀ ਦੇ ਸਰਦਾਰ" ਹਾਕੀ ਟੀਮ ਦੇ ਸਾਬਕਾ ਕਪਤਾਨ ਸਰਦਾਰ ਸਿੰਘ ਅੱਜ ਜਨਮ ਦਿਨ ਹੈ

ABOUT THE AUTHOR

...view details