ਪੰਜਾਬ

punjab

ETV Bharat / bharat

Top 10: ਦੇਸ਼ ਤੇ ਦੁਨੀਆ 'ਚ ਅੱਜ ਕੀ ਰਹੇਗਾ ਖ਼ਾਸ, ਇੱਕ ਝਾਤ - president

ਦੇਸ਼, ਦੁਨੀਆ ਤੇ ਸੂਬੇ ਭਰ 'ਚ ਅੱਜ ਕੀ ਰਹੇਗਾ ਖ਼ਾਸ ਤੇ ਕਿਸ ਖ਼ਬਰ 'ਚ ਰਹੇਗੀ ਨਜ਼ਰ, ਜਾਣੋਂ...

ਦੇਸ਼ ਤੇ ਦੁਨੀਆ 'ਚ ਅੱਜ ਕੀ ਰਹੇਗਾ ਖ਼ਾਸ, ਇੱਕ ਝਾਤ
ਦੇਸ਼ ਤੇ ਦੁਨੀਆ 'ਚ ਅੱਜ ਕੀ ਰਹੇਗਾ ਖ਼ਾਸ, ਇੱਕ ਝਾਤ

By

Published : Nov 4, 2020, 7:05 AM IST

1. ਮੁੱਖ ਮੰਤਰੀ ਦੀ ਅਗਵਾਈ 'ਚ ਪੰਜਾਬ ਵਿਧਾਇਕਾਂ ਦਾ ਰਾਜਘਾਟ ਵਿਖੇ ਧਰਨਾ ਅੱਜ

2. ਰਾਜਧਾਨੀ 'ਚ ਧਾਰਾ 144 ਦੇ ਮੱਦੇਨਜ਼ਰ 4-4 ਦੇ ਜੱਥਿਆਂ 'ਚ ਵਿਧਾਇਕ ਰਾਸ਼ਟਰਪਿਤਾ ਦੀ ਸਮਾਧ ਵੱਲ ਜਾਣਗੇ

3. ਆਖਰੀ ਪਾਵਰ ਪਲਾਂਟ ਬੰਦ ਹੋਣ ਕਾਰਨ ਬਿਜਲੀ ਸੰਕਟ ਦੇ ਮੁਹਾਨੇ 'ਤੇ ਪੰਜਾਬ

4. 3 ਖੇਤੀ ਬਿਲਾਂ ਦੇ ਮੁੱਦੇ 'ਤੇ 11 ਵਜੇ ਪੰਜਾਬ ਭਵਨ ਵਿਖੇ ਕਿਸਾਨ ਜੱਥੇਬੰਦੀਆਂ ਦੀ ਬੈਠਕ

ਦੇਸ਼ ਤੇ ਦੁਨੀਆ 'ਚ ਅੱਜ ਕੀ ਰਹੇਗਾ ਖ਼ਾਸ, ਇੱਕ ਝਾਤ

5. ਰਾਸ਼ਟਰਪਤੀ ਵੱਲੋਂ ਪੰਜਾਬ ਆਗੂਆਂ ਨੂੰ ਮੁਲਾਕਾਤ ਲਈ ਸਮਾਂ ਨਾ ਦਿੱਤੇ ਜਾਣ 'ਤੇ ਕਿਸਾਨਾਂ 'ਚ ਰੋਸ

6. ਆਮ ਆਦਮੀ ਪਾਰਟੀ ਨੇ ਰਾਜਘਾਟ ਵਿਖੇ ਮੁੱਖ ਮੰਤਰੀ ਦੇ ਧਰਨੇ ਨੂੰ ਦੱਸਿਆ ਨਵਾਂ ਡਰਾਮਾ

7. ਅੱਜ ਸ਼ਾਮ ਤੱਕ 3 ਹੋਰ ਰਾਫੇਲ ਲੜਾਕੂ ਜਹਾਜ਼ ਪੰਹੁਚਣਗੇ ਭਾਰਤ

8. ਫੌਜ ਮੁਖੀ ਐਮ ਐਮ ਨਰਵਾਣੇ ਅੱਜ ਤੋਂ 3 ਦਿਨਾਂ ਨੇਪਾਲ ਦੌਰੇ 'ਤੇ

9. ਅਮਰੀਕੀ ਰਾਸ਼ਟਰਪਤੀ ਚੋਣਾਂ ਸੰਪੰਨ, ਹੁਣ ਨਤੀਜਿਆਂ ਦਾ ਇੰਤਜ਼ਾਰ

10. ਸੁਹਾਗਨਾਂ ਦਾ ਤਿਉਹਾਰ ਕਰਵਾ ਚੌਥ ਅੱਜ, ਕੋਰੋਨਾ ਕਾਲ 'ਚ ਵੀ ਮਹਿਲਾਵਾਂ 'ਚ ਉਤਸ਼ਾਹ

ABOUT THE AUTHOR

...view details