ਪੰਜਾਬ

punjab

ETV Bharat / bharat

TOP 10 @ 9 pm: ਦੇਸ਼, ਦੁਨੀਆ ਤੇ ਸੂਬੇ ਤੋਂ ਹੁਣ ਤੱਕ ਦੀਆਂ ਖ਼ਾਸ ਖ਼ਬਰਾਂ - ਖੇਤੀ ਆਰਡੀਨੈਂਸਾਂ

ਦੇਸ਼, ਵਿਦੇਸ਼ ਤੇ ਪੰਜਾਬ ਸੂਬੇ ਤੋਂ ਹੁਣ ਤੱਕ ਦੀਆਂ ਖ਼ਾਸ ਖ਼ਬਰਾਂ... ਕੀ ਹੋ ਰਿਹਾ ਹੈ ਦੁਨੀਆ 'ਚ ਖਾਸ, ਜਾਣੋ ਕਲਿੱਕ ਰਾਹੀਂ...

Top 10 at 9 pm india and punjab update news
TOP 10 @ 9 pm: ਦੇਸ਼, ਦੁਨੀਆ ਤੇ ਸੂਬੇ ਤੋਂ ਹੁਣ ਤੱਕ ਦੀਆਂ ਖ਼ਾਸ ਖ਼ਬਰਾਂ

By

Published : Sep 17, 2020, 9:03 PM IST

  • ਖੇਤੀ ਆਰਡੀਨੈਂਸਾਂ ਦੇ ਵਿਰੋਧ 'ਚ ਹਰਸਿਮਰਤ ਬਾਦਲ ਨੇ ਕੇਂਦਰੀ ਵਜ਼ਾਰਤ ਤੋਂ ਦਿੱਤਾ ਅਸਤੀਫ਼ਾ

https://www.etvbharat.com/punjabi/punjab/bharat/bharat-news/harsimrat-badal-to-resign-as-union-minister-in-protest-of-agriculture-ordinances/pb20200917201324512

  • ਲੋਕ ਸਭਾ 'ਚ ਖੇਤੀ ਆਰਡੀਨੈਂਸਾਂ ਨੂੰ ਲੈ ਕੇ ਰਵਨੀਤ ਬਿੱਟੂ ਹੋਇਆ ਗਰਮ, ਮੋਦੀ ਤੇ ਬਾਦਲਾਂ ਨੂੰ ਲਾਏ ਰਗੜੇ

https://www.etvbharat.com/punjabi/punjab/bharat/bharat-news/speech-of-ravneet-singh-bittu-in-lok-sabha/pb20200917193702801

  • ਲੋਕ ਸਭਾ 'ਚ ਆਰਡੀਨੈਂਸਾਂ ਨੂੰ ਲੈ ਕੇ ਗੁਰਜੀਤ ਔਜਲਾ ਹੋਇਆ ਜਜ਼ਬਾਤੀ, ਕਿਹਾ ਕਿਸਾਨ ਜਾਵੇ ਤਾਂ ਜਾਵੇ ਕਿੱਥੇ

https://www.etvbharat.com/punjabi/punjab/bharat/bharat-news/speech-of-gurjeet-singh-aujla-in-lok-sabha/pb20200917203106460

  • 'ਉਂਗਲ ਨੂੰ ਖ਼ੂਨ ਲਗਾ ਕੇ ਸ਼ਹੀਦ ਬਨਣਾ ਚਾਹੁੰਦੀ ਹੈ ਅਕਾਲੀ ਦਲ'

https://www.etvbharat.com/punjabi/punjab/bharat/bharat-news/bhagvant-man-pc-on-farmers-ordinance/pb20200917195504868

  • ਸੰਸਦ ਦੇ ਬਾਹਰ ਕਾਂਗਰਸੀ ਲੋਕ ਸਭਾ ਮੈਂਬਰਾਂ ਨੇ ਖੇਤੀ ਬਿੱਲਾਂ ਦੀਆਂ ਕਾਪੀਆਂ ਸਾੜ ਕੀਤਾ ਵਿਰੋਧ

https://www.etvbharat.com/punjabi/punjab/bharat/bharat-news/congress-lok-sabha-members-burn-copies-of-agriculture-bills-in-parliament/pb20200917181109226

  • ਖੇਤੀ ਆਰਡੀਨੈਂਸ ਵਿਰੁੱਧ ਟਰੈਕਟਰ ਮਾਰਚ ਰਾਹੀਂ ਬਾਦਲ ਪਿੰਡ 'ਚ ਗਰਜੇ 'ਆਪ' ਵਰਕਰ

https://www.etvbharat.com/punjabi/punjab/state/bathinda/aam-aadmi-party-pulls-out-tractor-march-to-badal-village-in-protest-of-agriculture-ordinance/pb20200917171800569

  • ਖੇਤੀ ਆਰਡੀਨੈੱਸ ਦਾ ਵਿਰੋਧ: ਕਾਂਗਰਸ ਨੇ ਫੂਕਿਆ ਮੋਦੀ ਸਰਕਾਰ ਦਾ ਪੁਤਲਾ

https://www.etvbharat.com/punjabi/punjab/state/tran-taran/congress-blows-up-modi-governments-effigy-against-agriculture-ordinance-in-khadoor-saihb/pb20200917161946005

  • ਪੰਥਕ ਧਿਰਾਂ ਦਾ ਵੱਡਾ ਐਲਾਨ, ਕਿਸਾਨਾਂ ਦੇ ਪੰਜਾਬ ਬੰਦ ਨੂੰ ਦਿੱਤਾ ਸਮਰਥਨ

https://www.etvbharat.com/punjabi/punjab/city/amritsar/big-announcement-of-panthic-parties-support-to-punjab-bandh-of-farmers/pb20200917172714363

  • ਪੰਜਾਬ ਕੈਬਿਨੇਟ ਵੱਲੋਂ ਅਹਿਮ ਫੈਸਲਾ, ਸੂਬੇ 'ਚ ਨਿੱਜੀ ਯੂਨੀਵਰਸਿਟੀਆਂ ਦੀ ਸਥਾਪਨਾ ਦਾ ਰਾਹ ਪੱਧਰਾ

https://www.etvbharat.com/punjabi/punjab/city/chandigarh-1/the-punjab-government-has-decided-to-waive-the-condition-of-the-area-constructed-for-the-universities-in-the-interest-of-higher-education/pb20200917173117127

  • ਚੀਨ ਦੀ ਕਹਿਣੀ-ਕਰਨੀ 'ਚ ਫਰਕ, ਐਲਏਸੀ 'ਤੇ ਸਾਡੀ ਫ਼ੌਜ ਤਿਆਰ: ਰੱਖਿਆ ਮੰਤਰੀ

https://www.etvbharat.com/punjabi/punjab/bharat/bharat-news/monsoon-session-live-rajya-sabha-proceedings-begin/pb20200917134955502

ABOUT THE AUTHOR

...view details