ਪੰਜਾਬ

punjab

ETV Bharat / bharat

TOP 10 at 9 AM : ਦੇਸ਼, ਦੁਨੀਆ ਤੇ ਸੂਬੇ ਤੋਂ ਹੁਣ ਤੱਕ ਦੀਆਂ ਖ਼ਾਸ ਖ਼ਬਰਾਂ - ਪੰਜਾਬ ਵਜ਼ਾਰਤ ਦੀ ਬੈਠਕ

ਦੇਸ਼, ਵਿਦੇਸ਼ ਤੇ ਪੰਜਾਬ ਸੂਬੇ ਤੋਂ ਹੁਣ ਤੱਕ ਦੀਆਂ ਖ਼ਾਸ ਖ਼ਬਰਾਂ...ਕਿੱਥੇ ਪਹੁੰਚਿਆ ਕੋਵਿਡ 19 ਦਾ ਅੰਕੜਾ, ਕੀ ਹੋ ਰਿਹਾ ਹੈ ਦੁਨੀਆ 'ਚ ਖਾਸ, ਜਾਣੋ ਕਲਿੱਕ ਰਾਹੀਂ...

TOP 10
TOP 10

By

Published : Jun 30, 2020, 9:00 AM IST

  • ਭਾਰਤ-ਚੀਨ ਵਿਵਾਦ: ਦੋਵਾਂ ਦੇਸ਼ਾਂ ਦੇ ਸੀਨੀਅਰ ਅਧਿਕਾਰੀਆਂ ਦੀ ਤੀਜੀ ਮੀਟਿੰਗ ਅੱਜ

https://www.etvbharat.com/punjabi/punjab/bharat/bharat-news/the-third-meeting-of-senior-officials-on-the-indo-china-dispute-will-be-held-tomorrow/pb20200629184808012

  • ਅੱਜ ਸ਼ਾਮ 4 ਵਜੇ ਦੇਸ਼ ਨੂੰ ਸੰਬੋਧਨ ਕਰਨਗੇ ਪੀਐਮ ਮੋਦੀ

https://www.etvbharat.com/punjabi/punjab/bharat/bharat-news/pm-modi-to-address-the-nation-today-evening/pb20200630065814619

  • ਪੰਜਾਬ ਵਜ਼ਾਰਤ ਦੀ ਬੈਠਕ ਅੱਜ, ਦੁਪਹਿਰ 3 ਵਜੇ ਹੋਵੇਗੀ ਮੀਟਿੰਗ

https://www.etvbharat.com/punjabi/punjab/state/chandigarh-pb/punjab-cabinet-meeting-will-be-held-today-at-3-pm/pb20200630081358134

  • ਜੰਮੂ-ਕਸ਼ਮੀਰ: ਅਨੰਤਨਾਗ 'ਚ ਅੱਤਵਾਦੀਆਂ ਤੇ ਸੁਰੱਖਿਆ ਬਲਾਂ ਵਿਚਾਲੇ ਮੁਕਾਬਲਾ, 2 ਦਹਿਸ਼ਤਗਰਦ ਢੇਰ

https://www.etvbharat.com/punjabi/punjab/bharat/bharat-news/encounter-breaks-out-in-jammu-kashmirs-anantnag-2-terrorists-killed/pb20200630083007582

  • ਅਨਲੌਕ 2.0 ਲਈ ਦਿਸ਼ਾ ਨਿਰਦੇਸ਼ ਜਾਰੀ

https://www.etvbharat.com/punjabi/punjab/bharat/bharat-news/indian-govt-announces-guidelines-for-unlock-2/pb20200630065624689

  • ਭਾਰਤ ਸਰਕਾਰ ਨੇ ਟਿਕ-ਟੌਕ ਸਮੇਤ 59 ਚੀਨੀ ਐਪਸ ਕੀਤੀਆਂ ਬਲੌਕ

https://www.etvbharat.com/punjabi/punjab/bharat/bharat-news/government-of-india-blocked-59-chinese-apps-including-tik-tok/pb20200629211610304

  • ਤੇਲ ਦੀਆਂ ਵਧਦੀਆਂ ਕੀਮਤਾਂ ਖਿਲਾਫ ਕਾਂਗਰਸ ਦਾ ਦੇਸ਼ ਵਿਆਪੀ ਵਿਰੋਧ

https://www.etvbharat.com/punjabi/punjab/bharat/bharat-news/nationwide-protest-of-congress-against-hike-in-petrol-and-diesel-prices/pb20200630081823564

  • ਸੁਣੋ, ਨਵਜੋਤ ਸਿੱਧੂ ਦੇ ਉੱਪ ਮੁੱਖ ਮੰਤਰੀ ਬਣਨ ਬਾਰੇ ਕੀ ਬੋਲੇ ਕੈਪਟਨ

https://www.etvbharat.com/punjabi/punjab/state/chandigarh-pb/captains-statement-about-navjot-sidhu-becoming-deputy-chief-minister/pb20200629202457210

  • ਨਸ਼ੇ ਦੀ ਓਵਰਡੋਜ਼ ਨੇ ਲਈ ਪੰਜਾਬੀ ਗਾਇਕ ਦੀ ਜਾਨ, 8 ਸਾਲਾਂ 'ਚ ਕੀਤਾ ਇੱਕ ਕਰੋੜ ਰੁਪਏ ਦਾ ਨਸ਼ਾ

https://www.etvbharat.com/punjabi/punjab/state/barnala/26-year-old-young-man-dies-of-drug-overdose-in-barnala/pb20200629213253353

  • ਵਿਸ਼ਵ ਭਰ 'ਚ ਇੱਕ ਦਿਨ 'ਚ 1.89 ਲੱਖ ਲੋਕ ਕੋਰੋਨਾ ਨਾਲ ਪੀੜਤ, ਕੁੱਲ ਮਾਮਲੇ 1.02 ਕਰੋੜ ਤੋਂ ਪਾਰ

https://www.etvbharat.com/punjabi/punjab/international/america/1-dot-89-lakh-people-corona-effected-in-a-single-day-worldwide-total-cases-1-dot-02-crore/pb20200630065834360

ABOUT THE AUTHOR

...view details