ਪੰਜਾਬ

punjab

ETV Bharat / bharat

Top 10 : ਦੇਸ਼ ਤੇ ਦੁਨੀਆ 'ਚ ਅੱਜ ਕੀ ਰਹੇਗਾ ਖ਼ਾਸ, ਇੱਕ ਝਾਤ - ਅਮਰਿੰਦਰ ਸਿੰਘ

ਅੱਜ ਇਨ੍ਹਾਂ ਖ਼ਬਰਾਂ 'ਤੇ ਹੋਵੇਗੀ ਖ਼ਾਸ ਨਜ਼ਰ....

ਇਨ੍ਹਾਂ ਖ਼ਬਰਾਂ 'ਤੇ ਹੋਵੇਗੀ ਖ਼ਾਸ ਨਜ਼ਰ
ਇਨ੍ਹਾਂ ਖ਼ਬਰਾਂ 'ਤੇ ਹੋਵੇਗੀ ਖ਼ਾਸ ਨਜ਼ਰ

By

Published : Sep 28, 2020, 8:24 AM IST

1.ਅੱਜ ਖਟਕੜ ਕਲਾਂ 'ਚ ਕਾਂਗਰਸ ਦੀ ਰੈਲੀ ਵਿੱਚ ਪੁੱਜਣਗੇ ਮੁੱਖ ਮੰਤਰੀ ਅਮਰਿੰਦਰ ਸਿੰਘ।

2.ਸੁਮੇਧ ਸਿੰਘ ਸੈਣੀ ਨੂੰ ਮਟੌਰ ਥਾਣੇ ਅੰਦਰ ਜਾਂਚ ਵਿੱਚ ਸਹਿਯੋਗ ਲਈ ਐਸਆਈਟੀ ਨੇ ਅੱਜ ਦੁਬਾਰਾ ਸੱਦਿਆ।

3.ਸ਼੍ਰੋਮਣੀ ਕਮੇਟੀ ਦਾ ਬਜਟ ਇਜਲਾਸ ਅੱਜ।

4.ਆਮ ਆਦਮੀ ਪਾਰਟੀ ਅੱਜ ਕਰੇਗੀ ਪੰਜਾਬ ਦੇ ਭਾਜਪਾ ਸਾਂਸਦਾਂ ਦੀਆਂ ਕੋਠੀਆਂ ਦਾ ਘਿਰਾਓ।

5.ਪੰਜਾਬ ਸਰਕਾਰ ਦੇ ਸਥਾਈ ਵਿਕਾਸ ਟੀਚਿਆਂ ਦੇ ਪੁਰਸਕਾਰ ਜੇਤੂਆਂ ਦਾ ਐਲਾਨ ਅੱਜ।

Top 10 : ਦੇਸ਼ ਤੇ ਦੁਨੀਆ 'ਚ ਅੱਜ ਕੀ ਰਹੇਗਾ ਖ਼ਾਸ, ਇੱਕ ਝਾਤ

6.ਪੰਜਾਬ ਵਿੱਚ ਕੋਰੋਨਾ ਦਾ ਅੰਕੜਾ ਪਹੁੰਚਿਆ 1,08,684 ਤੋਂ ਪਾਰ, 86,013 ਲੋਕ ਹੋਏ ਠੀਕ, ਜਦਕਿ 3188 ਦੀ ਮੌਤ।

7.ਖੇਤੀ ਆਰਡੀਨੈਂਸਾਂ ਵਿਰੁੱਧ ਸ਼ਹੀਦ ਭਗਤ ਸਿੰਘ ਦੇ ਜਨਮ ਦਿਨ ਮੌਕੇ ਪੰਜਾਬੀ ਕਲਾਕਾਰ ਅੱਜ ਬਟਾਲਾ 'ਚ ਲਾਉਣਗੇ ਧਰਨਾ।

8.ਚੋਣ ਕਮਿਸ਼ਨ ਵੱਲੋਂ ਇੱਕ ਸੰਸਦੀ ਅਤੇ 64 ਵਿਧਾਨ ਸਭਾ ਸੀਟਾਂ 'ਤੇ ਜ਼ਿਮਨੀ ਚੋਣ ਬਾਰੇ ਫ਼ੈਸਲਾ ਅੱਜ।

9.ਆਈਪੀਐਲ 2020- ਅੱਜ ਮੁੰਬਈ ਇੰਡੀਅਨਜ਼ ਅਤੇ ਰਾਇਲ ਚੈਲੰਜ਼ਰ ਬੰਗਲੌਰ ਹੋਣਗੇ ਆਹਮੋ-ਸਾਹਮਣੇ।

10.ਪ੍ਰਸਿੱਧ ਭਾਰਤੀ ਸਿੰਗਰ ਲਤਾ ਮੰਗੇਸ਼ਕਰ 90 ਸਾਲਾਂ ਦੀ ਹੋਈ। ਭਾਰਤ ਰਤਨ ਅਤੇ ਪ੍ਰਦਮਸ੍ਰੀ ਨਾਲ ਜਾ ਚੁੱਕੇ ਹਨ ਨਿਵਾਜੇ।

ABOUT THE AUTHOR

...view details