ਪੰਜਾਬ

punjab

By

Published : Sep 17, 2020, 7:05 AM IST

ETV Bharat / bharat

Top 10 : ਦੇਸ਼ ਤੇ ਦੁਨੀਆ 'ਚ ਅੱਜ ਕੀ ਰਹੇਗਾ ਖ਼ਾਸ, ਇੱਕ ਝਾਤ

ਅੱਜ ਇਨ੍ਹਾਂ ਖ਼ਬਰਾਂ 'ਤੇ ਹੋਵੇਗੀ ਖ਼ਾਸ ਨਜ਼ਰ...

Top 10 : ਦੇਸ਼ ਤੇ ਦੁਨੀਆ 'ਚ ਅੱਜ ਕੀ ਰਹੇਗਾ ਖ਼ਾਸ, ਇੱਕ ਝਾਤ
Top 10 : ਦੇਸ਼ ਤੇ ਦੁਨੀਆ 'ਚ ਅੱਜ ਕੀ ਰਹੇਗਾ ਖ਼ਾਸ, ਇੱਕ ਝਾਤ

1.ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਜਨਮ ਦਿਨ ਅੱਜ, ਭਾਜਪਾ ਮਨਾ ਰਹੀ ਹੈ 'ਸੇਵਾ ਸਪਤਾਹ'

2.ਲੱਦਾਖ 'ਚ ਚੀਨ ਨਾਲ ਤਣਾਅ ਦਰਮਿਆਨ ਕੇਂਦਰੀ ਮੰਤਰੀ ਰਾਜਨਾਥ ਸਿੰਘ ਅੱਜ ਦੇ ਸਕਦੇ ਹਨ ਸਪੱਸ਼ਟੀਕਰਨ

3.ਪੰਜਾਬ ਕੈਬਿਨੇਟ ਦੀ ਬੁੱਧਵਾਰ ਮੁਲਤਵੀ ਹੋਈ ਆਨਲਾਈਨ ਮੀਟਿੰਗ ਅੱਜ 2:30 ਵਜੇ ਹੋਵੇਗੀ

4.ਪੰਜਾਬ ਵਿੱਚ ਕੋਰੋਨਾ ਦਾ ਅੰਕੜਾ ਪਹੁੰਚਿਆ 87 ਹ਼ਜ਼ਾਰ ਤੋਂ ਪਾਰ, 63,570 ਲੋਕ ਹੋਏ ਠੀਕ, ਜਦਕਿ 2592 ਦੀ ਮੌਤ

5.ਬਾਦਲ ਪਰਿਵਾਰ ਵਿਰੁੱਧ ਆਮ ਆਦਮੀ ਪਾਰਟੀ ਅੱਜ ਕਰੇਗੀ ਬਠਿੰਡੇ ਤੋਂ ਲੰਬੀ ਤੱਕ ਟਰੈਕਟਰ ਮਾਰਚ

Top 10 : ਦੇਸ਼ ਤੇ ਦੁਨੀਆ 'ਚ ਅੱਜ ਕੀ ਰਹੇਗਾ ਖ਼ਾਸ, ਇੱਕ ਝਾਤ

6.ਚੰਡੀਗੜ੍ਹ ਦੇ ਸਿੱਖਿਆ ਵਿਭਾਗ ਵੱਲੋਂ 11ਵੀਂ ਜਮਾਤ ਲਈ ਦੂਜੀ ਕੌਂਸਲਿੰਗ ਪ੍ਰਕਿਰਿਆ ਭਲਕ ਤੋਂ

7.ਮੰਗਾਂ ਸਬੰਧੀ ਸੰਘਰਸ਼ ਦੀ ਲੜੀ ਤਹਿਤ ਪੰਜਾਬ-ਯੂ.ਟੀ. ਮੁਲਾਜ਼ਮ ਅਤੇ ਪੈਨਸ਼ਨਰਜ਼ ਫ਼ਰੰਟ ਵੱਲੋਂ ਜੇਲ ਭਰੋ ਅੰਦੋਲਨ 19 ਤੋਂ

8.ਪੰਜਾਬ ਯੂਨੀਵਰਸਟੀ ਦੇ ਆਨਲਾਈਨ ਇਮਤਿਹਾਨ ਅੱਜ ਤੋਂ, 79000 ਵਿਦਿਆਰਥੀ ਹੋਣ ਜਾ ਰਹੇ ਨੇ ਅਪੀਅਰ

9.ਸ੍ਰੀ ਗੁਰੂ ਰਾਮਦਾਸ ਜੀ ਦੀ ਚਰਨਛੋਹ ਧਰਤੀ ਅੰਮ੍ਰਿਤਸਰ ਤੋਂ ਰੋਮ (ਇਟਲੀ) ਲਈ ਸਿੱਧੀ ਉਡਾਣ 21 ਸਤੰਬਰ ਤੋਂ ਹੋਵੇਗੀ ਸ਼ੁਰੂ

10.ਭਾਰਤ ਦੇ ਫ਼ਿਲਮ ਅਦਾਕਾਰ ਸੰਜੇ ਕਪੂਰ ਹੋਏ 55 ਸਾਲ ਦੇ, ਪ੍ਰੋਗਰਾਮ 'ਦਿਲ ਸੰਭਲ ਜਾ ਜ਼ਰਾ' ਨਾਲ ਕੀਤੀ ਸੀ ਸ਼ੁਰੂਆਤ।

ABOUT THE AUTHOR

...view details