1. ਪੀਐਮ ਮੋਦੀ ਅੱਜ ਅਟਲ ਟਨਲ ਦਾ ਕਰਨਗੇ ਉਦਘਾਟਨ
2. ਪਾਕਿਸਤਾਨ ਨੇ ਸੰਗਤ ਲਈ ਮੁੜ ਖੋਲ੍ਹਿਆ ਕਰਤਾਰਪੁਰ ਲਾਂਘਾ
3. ਬਿਹਾਰ ਚੋਣ : ਐਲਜੇਪੀ ਦੀ ਕੇਂਦਰੀ ਸੰਸਦ ਬੋਰਡ ਦੀ ਬੈਠਕ ਅੱਜ
4. ਕੈਬਿਨੇਟ ਮੰਤਰੀ ਹਰਦੀਪ ਪੁਰੀ ਤੇ ਸੋਮ ਪ੍ਰਕਾਸ਼ ,ਪੰਜਾਬ ਭਾਜਪਾ ਪ੍ਰਧਾਨ ਨਾਲ ਅੱਜ ਕਰਨਗੇ ਪ੍ਰੈਸ ਕਾਨਫਰੰਸ
5.ਪੰਜਾਬ ਯੂਥ ਕਾਂਗਰਸ ਦੇ ਸੂਬਾ ਪ੍ਰਧਾਨ ਬਰਿੰਦਰ ਸਿੰਘ ਢਿੱਲੋਂ ਚੰਡੀਗੜ੍ਹ 'ਚ ਖੇਤੀ ਸੁਧਾਰ ਕਾਨੂੰਨ ਸਬੰਧੀ ਕਰਨਗੇ ਪ੍ਰੈਸ ਕਾਨਫਰੰਸ
ਅੱਜ ਇਨ੍ਹਾਂ ਖ਼ਬਰਾਂ 'ਤੇ ਹੋਵੇਗੀ ਖ਼ਾਸ ਨਜ਼ਰ.... 6. ਪੰਜਾਬ 'ਚ ਖੇਤੀ ਸੁਧਾਰ ਕਾਨੂੰਨਾਂ ਖਿਲਾਫ ਕਿਸਾਨਾਂ ਦਾ ਧਰਨਾ ਜਾਰੀ
7. ਪੰਜਾਬ ਵਿੱਚ ਕੋਰੋਨਾ ਦਾ ਅੰਕੜਾ ਪਹੁੰਚਿਆ 1,16,213 ਤੋਂ ਪਾਰ, 86,013 ਲੋਕ ਹੋਏ ਠੀਕ, ਜਦਕਿ 3501 ਦੀ ਮੌਤ
8. ਭਾਰਤ ਤੇ ਬੰਗਾਲਾਦੇਸ਼ ਦੀਆਂ ਸਮੁੰਦਰੀ ਫੌਜਾਂ ਦਾ ਬੰਗਾਲ ਦੀ ਖਾੜੀ 'ਚ ਦੋ ਦਿਨਾਂ ਫੌਜੀ ਅਭਿਆਸ ਅੱਜ ਤੋਂ ਸ਼ੁਰੂ
9. ਕੋਵਿਡ-19 ਤੋਂ ਪੀੜਤ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਮਿਲਟਰੀ ਹਸਪਤਾਲ 'ਚ ਦਾਖਲ
10. IPL 2020 :ਬੈਂਗਲੌਰ VS ਰਾਜਸਥਾਨ ਰਾਇਲਜ਼ ਵਿਚਾਲੇ ਮੈਚ ਅੱਜ