1.ਪ੍ਰਧਾਨ ਮੰਤਰੀ ਨਰਿੰਦਰ ਮੋਦੀ ਉਤਰਾਖੰਡ 'ਚ 'ਨਮਾਮਿ ਗੰਗੇ' ਤਹਿਤ ਕਰਨਗੇ 6 ਮੈਗਾ ਪ੍ਰਾਜੈਕਟਾਂ ਦਾ ਉਦਘਾਟਨ
2.ਜੰਮੂ ਕਸ਼ਮੀਰ 'ਚ ਸਾਬਕਾ ਮੁੱਖ ਮੰਤਰੀ ਮਹਿਬੂਬਾ ਮੁਫਤੀ ਦੀ ਧੀ ਦੀ ਅਰਜ਼ੀ 'ਤੇ ਸੁਣਵਾਈ ਅੱਜ
3.ਬਿਹਾਰ ਚੋਣਾਂ ਨੂੰ ਲੈ ਕੇ ਚੋਣ ਕਮਿਸ਼ਨ ਦੀ ਬੈਠਕ ਅੱਜ
4.ਖੇਤੀ ਆਰਡੀਨੈਂਸਾਂ ਦੇ ਵਿਰੋਧ 'ਚ ਕਿਸਾਨਾਂ ਨੇ 'ਰੇਲ ਰੋਕੋ' ਅੰਦੋਲਨ 2 ਅਕਤੂਬਰ ਤੱਕ ਵਧਾਇਆ
5.ਪੰਜਾਬ ਵਿੱਚ ਕੋਰੋਨਾ ਦਾ ਅੰਕੜਾ ਪਹੁੰਚਿਆ 1,11,375 ਤੋਂ ਪਾਰ, 90,345 ਲੋਕ ਹੋਏ ਠੀਕ, ਜਦਕਿ 3284 ਦੀ ਮੌਤ
ਦੇਸ਼ ਤੇ ਦੁਨੀਆ 'ਚ ਅੱਜ ਕੀ ਰਹੇਗਾ ਖ਼ਾਸ 6.ਪੰਜਾਬ ਵਿੱਚ ਸਾਲ 2020-21 ਦਾ ਜਾਇਦਾਦ ਕਰ 10 ਫ਼ੀਸਦੀ ਛੋਟ (ਰੀਬੇਟ) ਨਾਲ ਬੁੱਧਵਾਰ ਤੱਕ ਕੀਤਾ ਜਾ ਸਕਦੈ ਅਦਾ
7.ਪੰਜਾਬ-ਹਰਿਆਣਾ ਹਾਈ ਕੋਰਟ ਵਿੱਚ ਨਿੱਜੀ ਸਕੂਲਾਂ ਵੱਲੋਂ ਵਾਧੂ ਫ਼ੀਸਾਂ ਵਸੂਲਣ ਦੇ ਮਾਮਲੇ ਵਿੱਚ ਸੁਣਵਾਈ 1 ਅਕਤੂਬਰ ਨੂੰ
8.ਕਿਸਾਨ ਅੰਦੋਲਨ ਨੂੰ ਲੈ ਕੇ ਹਾਈ ਕੋਰਟ 'ਚ ਦਾਖ਼ਲ ਪਟੀਸ਼ਨ 'ਤੇ ਸੁਣਵਾਈ ਅੱਜ
9.ਆਈਪੀਐਲ 2020- ਅੱਜ ਭਿੜਨਗੇ ਦਿੱਲੀ ਕੈਪੀਟਲ ਅਤੇ ਸਨਰਾਈਜ਼ ਹੈਦਰਾਬਾਦ
10.ਭਾਰਤੀ ਫ਼ਿਲਮ ਅਦਾਕਾਰ ਸਮੀਰ ਸੋਨੀ 52 ਸਾਲ ਦੇ ਹੋਏ। 1998 'ਚ 'ਚਾਈਨਾ ਗੇਟ' ਤੋਂ ਸ਼ੁਰੂ ਕੀਤਾ ਸੀ ਫ਼ਿਲਮੀ ਕਰੀਅਰ।