ਪੰਜਾਬ

punjab

ETV Bharat / bharat

Top 10 : ਦੇਸ਼ ਤੇ ਦੁਨੀਆ 'ਚ ਅੱਜ ਕੀ ਰਹੇਗਾ ਖ਼ਾਸ, ਇੱਕ ਝਾਤ - ਫੇਸਬੁੱਕ

ਅੱਜ ਇਨ੍ਹਾਂ ਖ਼ਬਰਾਂ 'ਤੇ ਹੋਵੇਗੀ ਖ਼ਾਸ ਨਜ਼ਰ...

ਦੇਸ਼ ਤੇ ਦੁਨੀਆ 'ਚ ਅੱਜ ਕੀ ਰਹੇਗਾ ਖ਼ਾਸ
ਦੇਸ਼ ਤੇ ਦੁਨੀਆ 'ਚ ਅੱਜ ਕੀ ਰਹੇਗਾ ਖ਼ਾਸ

By

Published : Sep 23, 2020, 7:02 AM IST

1.ਕੋਰੋਨਾ ਹਾਲਾਤਾਂ ਬਾਰੇ ਪ੍ਰਧਾਨ ਮੰਤਰੀ ਵੱਲੋਂ 11 ਰਾਜਾਂ ਦੇ ਮੁੱਖ ਮੰਤਰੀਆਂ ਨਾਲ ਮੀਟਿੰਗ ਅੱਜ

2. ਅਮਰੀਕਾ ਤੋਂ ਡਿਪੋਰਟ ਕੀਤੇ 140 ਭਾਰਤੀਆਂ ਨੂੰ ਲੈ ਕੇ 23 ਅੱਜ ਭਾਰਤ ਪੁੱਜੇਗੀ 5ਵੀਂ ਚਾਰਟਰਡ ਉਡਾਣ

3.ਖੇਤੀ ਆਰਡੀਨੈਂਸ ਵਿਰੁੱਧ ਸ਼੍ਰੋਮਣੀ ਅਕਾਲੀ ਦਲ 25 ਨੂੰ ਸੂਬੇ ਭਰ ਵਿੱਚ ਕਰੇਗਾ 'ਚੱਕਾ ਜਾਮ'

4.ਐਸਆਈਟੀ ਵੱਲੋਂ ਸੁਮੇਧ ਸੈਣੀ ਨੂੰ ਅੱਜ ਮਟੌਰ ਥਾਣੇ 'ਚ ਜਾਂਚ ਵਿੱਚ ਸ਼ਾਮਲ ਹੋਣ ਦੇ ਹੁਕਮ

5.ਦਿੱਲੀ ਵਿਧਾਨ ਸਭਾ ਵੱਲੋਂ ਦੰਗਿਆਂ ਵਿੱਚ ਰੋਲ ਬਾਰੇ ਜਾਰੀ ਨੋਟਿਸ ਵਿਰੁੱਧ ਸੁਪਰੀਮ ਕੋਰਟ ਪੁੱਜੀ ਫੇਸਬੁੱਕ, ਸੁਣਵਾਈ ਅੱਜ

ਦੇਸ਼ ਤੇ ਦੁਨੀਆ 'ਚ ਅੱਜ ਕੀ ਰਹੇਗਾ ਖ਼ਾਸ

6.ਪੰਜਾਬ ਵਿੱਚ ਕੋਰੋਨਾ ਦਾ ਅੰਕੜਾ ਪਹੁੰਚਿਆ 1,01,34 ਹ਼ਜ਼ਾਰ ਤੋਂ ਪਾਰ, 77,127 ਲੋਕ ਹੋਏ ਠੀਕ, ਜਦਕਿ 2926 ਦੀ ਮੌਤ

7.ਖੇਤੀ ਬਿੱਲਾਂ ਵਿਰੁੱਧ ਅੰਮ੍ਰਿਤਸਰ 'ਚ ਨਵਜੋਤ ਸਿੰਘ ਸਿੱਧੂ ਵੱਲੋਂ ਧਰਨਾ ਅੱਜ

8.ਕਿਸਾਨ ਵੀਰਵਾਰ ਤੋਂ ਸ਼ੁਰੂ ਕਰਨਗੇ ਰੇਲਾਂ ਰੋਕਣੀਆਂ

9.ਆਈਪੀਐਲ 2020- ਅੱਜ ਕੋਲਕਾਤਾ ਨਾਈਟ ਰਾਈਡਰਜ਼ ਅਤੇ ਮੁੰਬਈ ਇੰਡੀਅਨਜ਼ ਵਿੱਚ ਹੋਵੇਗੀ ਟੱਕਰ

10.ਖਲਨਾਇਕ ਵੱਜੋਂ ਮਸ਼ਹੂਰ ਅਦਾਕਾਰ ਪ੍ਰੇਮ ਚੋਪੜਾ 84 ਸਾਲ ਦੇ ਹੋਏ। ਕਰੀਅਰ ਦੌਰਾਨ 400 ਫ਼ਿਲਮਾਂ ਵਿੱਚ ਦਿੱਤੀ ਹੈ ਪੇਸ਼ਕਾਰੀ।

ABOUT THE AUTHOR

...view details