1.ਕੋਰੋਨਾ ਹਾਲਾਤਾਂ 'ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੱਤ ਸੂਬਿਆਂ ਦੇ ਮੁੱਖ ਮੰਤਰੀਆਂ ਨਾਲ 23 ਨੂੰ ਸੱਦੀ ਮੀਟਿੰਗ
2.ਆਮ ਆਦਮੀ ਪਾਰਟੀ ਦੇ ਆਗੂ ਸੰਜੇ ਸਿੰਘ ਗ੍ਰਿਫ਼ਤਾਰੀ ਲਈ ਅੱਜ ਪੁੱਜ ਸਕਦੇ ਹਨ ਲਖਨਊ
3.ਸ੍ਰੀ ਗੁਰੂ ਰਾਮਦਾਸ ਜੀ ਦੀ ਚਰਨਛੋਹ ਧਰਤੀ ਅੰਮ੍ਰਿਤਸਰ ਤੋਂ ਰੋਮ (ਇਟਲੀ) ਲਈ ਸਿੱਧੀ ਉਡਾਣ ਸੋਮਵਾਰ ਤੋਂ
4.ਪੰਜਾਬ ਵਿੱਚ ਕੋਰੋਨਾ ਦਾ ਅੰਕੜਾ ਪਹੁੰਚਿਆ 95 ਹ਼ਜ਼ਾਰ ਤੋਂ ਪਾਰ, 70,373 ਲੋਕ ਹੋਏ ਠੀਕ, ਜਦਕਿ 2757 ਦੀ ਮੌਤ
5.ਕੌਮੀ ਤੇ ਕੌਮਾਂਤਰੀ ਪੱਧਰ 'ਤੇ ਆਗਾਮੀ ਖੇਡਾਂ ਲਈ ਤਿਆਰੀਆਂ ਕਰ ਰਹੇ ਖਿਡਾਰੀਆਂ ਲਈ ਵੇਰਵੇ ਦੇਣ ਦੀ ਆਖ਼ਰੀ ਤਰੀਕ 21 ਸਤੰਬਰ
ਦੇਸ਼ ਤੇ ਦੁਨੀਆ 'ਚ ਅੱਜ ਕੀ ਰਹੇਗਾ ਖ਼ਾਸ 6.ਪੰਜਾਬ 'ਚ ਸੋਮਵਾਰ ਤੋਂ ਖੁੱਲ੍ਹਣਗੀਆਂ ਪੀਐਚਡੀ ਸਕਾਲਰਜ਼ ਲਈ ਉਚ ਵਿਦਿਅਕ ਸੰਸਥਾਵਾਂ
7.ਆਈਪੀਐਲ ਸੀਜ਼ਨ 13- ਅੱਜ ਦਿੱਲੀ ਕੈਪੀਟਲ ਤੇ ਕਿੰਗਜ਼ ਇਲੈਵਨ ਪੰਜਾਬ ਵਿਚਾਲੇ ਹੋਵੇਗਾ ਦੂਜਾ ਮੁਕਾਬਲਾ
8.ਭਾਰਤੀ ਕਿਸਾਨ ਯੂਨੀਅਨ ਡਕੌਂਦਾ ਵੱਲੋਂ ਪੰਜਾਬ ਬੰਦ ਸਬੰਧੀ ਸੂਬਾ ਪੱਧਰੀ ਮੀਟਿੰਗ 22 ਨੂੰ
9.ਸੁਖਬੀਰ ਬਾਦਲ ਅਤੇ ਹਰਸਿਮਰਤ ਬਾਦਲ ਸੋਮਵਾਰ ਨੂੰ ਹੋਣਗੇ ਸ੍ਰੀ ਹਰਮੰਦਿਰ ਸਾਹਿਬ ਵਿਖੇ ਟੇਕਣਗੇ ਮੱਥਾ
10.ਮਸ਼ਹੂਰ ਭਾਰਤੀ ਫ਼ਿਲਮ ਡਾਇਰੈਕਟਰ ਅਤੇ ਪ੍ਰੋਡਿਊਸਰ ਮਹੇਸ਼ ਭੱਟ ਹੋਏ 72 ਸਾਲ ਦੇ, 21ਵੇਂ ਸਾਲ 'ਚ ਸ਼ੁਰੂ ਕੀਤਾ ਸੀ ਡਾਇਰੈਕਟਰ ਦਾ ਕਰੀਅਰ।