- ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦੀ ਹਾਲਤ ਸਥਿਰ: ਹਸਪਤਾਲ ਸੂਤਰ
https://www.etvbharat.com/punjabi/punjab/bharat/bharat-news/manmohan-singh-stable-developed-reaction-to-medication-hospital-sources/pb20200511121835070
- ਹਿਜ਼ਬੁਲ ਦੇ ਨਵੇਂ ਮੁਖੀ ਦੀ ਨਿਯੁਕਤੀ ਮਗਰੋਂ ਫੌਜ ਜਨਰਲ ਨੇ ਲਿਖਿਆ,"ਕਿਤਨੇ ਗਾਜ਼ੀ ਆਏ, ਕਿਤਨੇ ਗਾਜ਼ੀ ਗਏ"
https://www.etvbharat.com/punjabi/punjab/bharat/bharat-news/as-hizbul-gets-new-chief-top-general-tweets-kitne-ghazi-aaye-kitne-ghazi-gaye/pb20200511122628491
- ਜੰਮੂ ਕਸ਼ਮੀਰ: ਅੱਤਵਾਦੀ ਗਾਜ਼ੀ ਹੈਦਰ ਬਣਿਆ ਹਿਜ਼ਬੁਲ ਮੁਜਾਹਿਦੀਨ ਦਾ ਨਵਾਂ ਕਮਾਂਡਰ
https://www.etvbharat.com/punjabi/punjab/bharat/bharat-news/new-terror-commander-of-hizbul-mujahideen-in-kashmir/pb20200511104352000
- ਪ੍ਰਧਾਨ ਮੰਤਰੀ ਮੋਦੀ ਅੱਜ ਸਾਰੇ ਮੁੱਖ ਮੰਤਰੀਆਂ ਨਾਲ ਕਰਨਗੇ ਬੈਠਕ, ਲੌਕਡਾਊਨ ਸਬੰਧੀ ਹੋ ਸਕਦੀ ਹੈ ਵਿਚਾਰ ਚਰਚਾ
https://www.etvbharat.com/punjabi/punjab/bharat/bharat-news/pm-modi-hold-meeting-with-all-chief-ministers-today/pb20200511074601671
- ਪੂਰੀ ਸਮਰੱਥਾ ਨਾਲ ਚੱਲਣਗੀਆਂ ਪਰਵਾਸੀਆਂ ਦੀਆਂ ਰੇਲ ਗੱਡੀਆਂ, ਇੱਕ ਸੂਬੇ 'ਚ ਰੁਕੇਗੀ 3 ਜਗ੍ਹਾ
https://www.etvbharat.com/punjabi/punjab/bharat/bharat-news/migrants-trains-to-run-on-full-capacity-3-stops-in-destination-state/pb20200511130614400
- 12 ਮਈ ਤੋਂ ਟ੍ਰੇਨਾਂ ਚਲਾਉਣ ਦੀ ਤਿਆਰੀ, ਅੱਜ ਤੋਂ IRCTC 'ਤੇ ਹੋਵੇਗੀ ਬੁਕਿੰਗ
https://www.etvbharat.com/punjabi/punjab/bharat/bharat-news/railway-to-graduaally-start-passenger-train-operations-from-12th-may-piyush-goyal/pb20200510214423305
- ਵੰਦੇ ਭਾਰਤ ਮਿਸ਼ਨ: ਅਮਰੀਕਾ 'ਚ ਫਸੇ 225 ਭਾਰਤੀ ਨਾਗਰਿਕ ਦੇਸ਼ ਵਾਪਸ ਪਰਤੇ
https://www.etvbharat.com/punjabi/punjab/bharat/bharat-news/first-ai-flight-brings-in-225-stranded-indians-from-america-to-mumbai/pb20200511102037438
- ਕੋਵਿਡ-19: ਭਾਰਤ ਵਿੱਚ ਪੀੜਤਾਂ ਦੀ ਗਿਣਤੀ 67 ਹਜ਼ਾਰ ਤੋਂ ਪਾਰ, 2206 ਮੌਤਾਂ
https://www.etvbharat.com/punjabi/punjab/bharat/bharat-news/covid-19-cases-in-india-jumps-to-67-thausand-death-count-rise-to-2212/pb20200511084440012
- ਕੋਵਿਡ-19: ਦੁਨੀਆ ਭਰ 'ਚ ਪੀੜਤਾਂ ਦੀ ਗਿਣਤੀ 41 ਲੱਖ ਤੋਂ ਪਾਰ, 2 ਲੱਖ 82 ਹਜ਼ਾਰ ਮੌਤਾਂ
https://www.etvbharat.com/punjabi/punjab/international/asia-pacific/global-corona-tracker-number-of-corona-patient-crosses-41-lakhs-2-lakh-deaths/pb20200511074209427
- ਕੋਵਿਡ-19: ਪੰਜਾਬ 'ਚ 1823 ਹੋਈ ਕੋਰੋਨਾ ਮਰੀਜ਼ਾਂ ਦੀ ਗਿਣਤੀ, 31 ਦੀ ਮੌਤ
https://www.etvbharat.com/punjabi/punjab/city/chandigarh-1/covid-19-number-of-corona-patients-in-punjab-1823-total-death-31/pb20200510195244816
TOP 10 @ 1PM: ਪੰਜਾਬ ਸੂਬੇ ਦੀ ਹੁਣ ਤੱਕ ਦੀਆਂ ਖ਼ਾਸ ਖ਼ਬਰਾਂ - top 10 news
ਦੇਸ਼, ਵਿਦੇਸ਼ ਤੇ ਪੰਜਾਬ ਸੂਬੇ ਦੀ ਹੁਣ ਤੱਕ ਦੀਆਂ ਖ਼ਾਸ ਖ਼ਬਰਾਂ... ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦੀ ਹਾਲਤ ਸਥਿਰ, ਦੁਪਹਿਰ 1ਵਜੇ ਪੰਜਾਬ ਕੈਬਿਨੇਟ ਦੀ ਮੀਟਿੰਗ, ਹਿਜ਼ਬੁਲ ਦੇ ਨਵੇਂ ਮੁਖੀ ਦੀ ਨਿਯੁਕਤੀ ਮਗਰੋਂ ਫੌਜ ਜਨਰਲ ਦਾ ਬਿਆਨ, ਪੀਐਮ ਮੋਦੀ ਸਾਰੇ ਸੂਬਿਆਂ ਦੇ ਮੰਤਰੀਆਂ ਨਾਲ ਕਰਨਗੇ ਬੈਠਕ।
TOP 10 @ 1PM: ਪੰਜਾਬ ਸੂਬੇ ਦੀ ਹੁਣ ਤੱਕ ਦੀਆਂ ਖ਼ਾਸ ਖ਼ਬਰਾਂ