ਪੰਜਾਬ

punjab

ETV Bharat / bharat

TOP 10 @ 11 Am: ਦੇਸ਼, ਦੁਨੀਆ ਤੇ ਸੂਬੇ ਤੋਂ ਹੁਣ ਤੱਕ ਦੀਆਂ ਖ਼ਾਸ ਖ਼ਬਰਾਂ - ਭਾਰਤ 'ਚ ਕੋਰੋਨਾ ਪੀੜਤਾਂ ਦੀ ਗਿਣਤੀ

ਦੇਸ਼, ਵਿਦੇਸ਼ ਤੇ ਪੰਜਾਬ ਸੂਬੇ ਦੀ ਹੁਣ ਤੱਕ ਦੀਆਂ ਖ਼ਾਸ ਖ਼ਬਰਾਂ...ਕਿੱਥੇ ਪਹੁੰਚਿਆ ਕੋਵਿਡ 19 ਦਾ ਅੰਕੜਾ, ਕੀ ਹੋ ਰਿਹਾ ਹੈ ਦੁਨੀਆ 'ਚ ਖਾਸ, ਜਾਣੋ ਕਲਿੱਕ ਰਾਹੀਂ...

TOP 10
TOP 10

By

Published : Jul 8, 2020, 10:58 AM IST

  • ਕਾਨਪੁਰ ਗੋਲੀਕਾਂਡ: STF ਨੇ ਫਰਾਰ ਵਿਕਾਸ ਦੂਬੇ ਦੇ ਕਰੀਬੀ ਅਮਰ ਦੂਬੇ ਦਾ ਕੀਤਾ ਐਨਕਾਉਂਟਰ

https://www.etvbharat.com/punjabi/punjab/bharat/bharat-news/kanpur-goli-kand-stf-encounter-amar-dubey/pb20200708075111918

  • ਸੂਬਾ ਤੇ ਕੇਂਦਰ ਸ਼ਾਸਤ ਪ੍ਰਦੇਸ਼ ਰੈਮਡੇਸਿਵਰ ਦੀ ਕਾਲਾ ਬਾਜ਼ਾਰੀ ਨੂੰ ਰੋਕੇ: ਡੀਸੀਜੀਆਈ

https://www.etvbharat.com/punjabi/punjab/bharat/bharat-news/drug-controller-general-of-india-on-black-marketing-of-remdesivir/pb20200708102902932

  • ਪਾਕਿਸਤਾਨ ਨੇ ਜੰਗਬੰਦੀ ਦੀ ਕੀਤੀ ਉਲੰਘਣਾ, ਇੱਕ ਮਹਿਲਾ ਦੀ ਮੌਤ

https://www.etvbharat.com/punjabi/punjab/bharat/bharat-news/one-civilian-killed-another-injured-in-pak-shelling-in-jammu-and-kashmirs-mendhar/pb20200708101346567

  • ਭਾਰਤ 'ਚ ਕੋਰੋਨਾ ਪੀੜਤਾਂ ਦੀ ਗਿਣਤੀ 7.19 ਲੱਖ ਤੋਂ ਪਾਰ, 20 ਹਜ਼ਾਰ ਤੋਂ ਵੱਧ ਮੌਤਾਂ

https://www.etvbharat.com/punjabi/punjab/bharat/bharat-news/number-of-corona-victims-in-india-has-crossed-7-dot-19-lakh-more-than-20000-deaths/pb20200708093856136

  • ਤਬਲੀਗੀ ਜਮਾਤ ਦੇ 122 ਮਲੇਸ਼ੀਆਈ ਨਾਗਰਿਕਾਂ ਨੂੰ ਦਿੱਲੀ ਦੇ ਸਾਕੇਤ ਕੋਰਟ ਤੋਂ ਮਿਲੀ ਜ਼ਮਾਨਤ

https://www.etvbharat.com/punjabi/punjab/bharat/bharat-news/122-malaysian-citizens-of-tabligi-jamaat-got-bail-from-saket-court-of-delhi/pb20200708095923184

  • H-1B ਵੀਜ਼ਾ 'ਤੇ ਰੋਕ ਤੋਂ ਬਾਅਦ ਅਮਰੀਕਾ 'ਚ ਭਾਰਤੀ ਵਿਦਿਆਰਥੀਆਂ ਦੇ ਭਵਿੱਖ 'ਤੇ ਲਟਕੀ ਤਲਵਾਰ

https://www.etvbharat.com/punjabi/punjab/state/jalandhar/future-of-indian-students-in-us-is-in-danger-after-h-1b-visa-ban/pb20200708080059206

  • ਲੁਧਿਆਣਾ: ਫਿਰੌਤੀ ਨਾ ਮਿਲਣ 'ਤੇ 16 ਸਾਲਾ ਨਾਬਾਲਗ ਦਾ ਕਤਲ, 2 ਮੁਲਜ਼ਮ ਕਾਬੂ

https://www.etvbharat.com/punjabi/punjab/city/ludhiana/murder-of-16-year-old-teenaged-on-meeting-with-ransom-in-ludhiana-2-arrested/pb20200708073443026

  • ਕਪੂਰਥਲਾ 'ਚ ਸਕੇ ਪਿਓ ਨੇ ਮਤਰੇਈ ਮਾਂ ਨਾਲ ਰੱਲ ਕੇ 15 ਸਾਲਾ ਧੀ ਦਾ ਕੀਤਾ ਕਤਲ

https://www.etvbharat.com/punjabi/punjab/state/kapurthala/a-father-and-stepmother-killed-his-15-year-old-daughter-in-kapurthala/pb20200708102145164

  • ਪੈਨਗੋਂਗ ਝੀਲ ਤੇ ਡੇਪਸਾਂਗ ਤੋਂ ਹੁਣ ਤੱਕ ਪਿੱਛੇ ਨਹੀਂ ਹਟੇ ਚੀਨੀ ਫੌਜੀ

https://www.etvbharat.com/punjabi/punjab/bharat/bharat-news/chinese-troops-have-not-yet-retreated-from-pangong-lake-and-depsang/pb20200708064427502

  • WHO ਤੋਂ ਅਧਿਕਾਰਤ ਤੌਰ 'ਤੇ ਵੱਖ ਹੋਇਆ ਅਮਰੀਕਾ: ਰਿਪੋਰਟ

https://www.etvbharat.com/punjabi/punjab/international/america/white-house-officially-withdraws-us-from-who-says-report/pb20200708084204983

ABOUT THE AUTHOR

...view details