ਪੰਜਾਬ

punjab

ETV Bharat / bharat

TOP-10 NEWS: ਅੱਜ ਦੀਆਂ 10 ਖ਼ਾਸ ਖ਼ਬਰਾਂ - TODAYS TOP TEN

ਅੱਜ ਇਨ੍ਹਾਂ ਖ਼ਬਰਾਂ 'ਤੇ ਹੋਵੇਗੀ ਖ਼ਾਸ ਨਜ਼ਰ...

ਫ਼ੋਟੋ
ਫ਼ੋਟੋ

By

Published : Mar 5, 2020, 8:58 AM IST

TOP-10 NEWS: ਅੱਜ ਦੀਆਂ 10 ਖ਼ਾਸ ਖ਼ਬਰਾਂ

1. ਸ੍ਰੀ ਕੀਰਤਪੁਰ ਸਾਹਿਬ ਤੋਂ ਹੋਲਾ ਮਹੱਲਾ ਨੂੰ ਸਮਰਪਿਤ 6 ਰੋਜ਼ਾ ਮੇਲਾ ਅੱਜ ਹੋਵੇਗਾ ਆਰੰਭ

2. ਪਟਨਾ ਸਾਹਿਬ ਜਾਣ ਵਾਲੇ ਸ਼ਰਧਾਲੂਆਂ ਲਈ ਖੁਸ਼ਖ਼ਬਰੀ, ਮੋਹਾਲੀ ਤੋਂ ਪਟਨਾ ਸਾਹਿਬ ਦੀ ਸਿੱਧੀ ਉਡਾਣ ਦੀ ਅੱਜ ਤੋਂ ਸ਼ੁਰੂਆਤ

3. 'ਆਪ' ਦੇ ਪੰਜਾਬ ਪ੍ਰਧਾਨ ਜਰਨੈਲ ਸਿੰਘ ਅੱਜ ਪੰਜਾਬ ਦੌਰੇ 'ਤੇ, ਸ੍ਰੀ ਹਰਿਮੰਦਰ ਸਾਹਿਬ ਹੋਣਗੇ ਨਤਮਸਤਕ

4. ਨਿਰਭਯਾ ਜਬਰ-ਜ਼ਨਾਹ ਮਾਮਲਾ: ਦੋਸ਼ੀਆਂ ਦੀ ਫ਼ਾਂਸੀ ਦੀ ਸਜ਼ਾ ਦੀ ਤਰੀਕ ਅੱਜ ਹੋਵੇਗੀ ਤੈਅ

5.ਦਿੱਲੀ ਹਿੰਸਾ ਮਾਮਲਾ: ਸੁਪਰੀਮ ਕੋਰਟ ਨੇ ਮਾਮਲੇ 'ਤੇ ਭਲਕੇ ਤੋਂ ਕਾਰਵਾਈ ਕਰਨ ਦੇ ਦਿੱਤੇ ਹੁਕਮ

6. ਲੁਧਿਆਣਾ ਦੇ ਵਕੀਲ ਨਾਲ ਕੀਤੀ ਗਈ ਕੁੱਟਮਾਰ ਦੇ ਮਾਮਲੇ 'ਤੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਵਿੱਚ ਅੱਜ ਹੋਵੇਗੀ ਸੁਣਵਾਈ

7. ਡੀਜੀਪੀ ਦਿਨਕਰ ਗੁਪਤਾ ਦੀ ਨਿਯੁਕਤੀ ਨੂੰ ਲੈ ਕੇ ਦਾਖ਼ਲ ਕੀਤੀ ਗਈ ਪਟੀਸ਼ਨ ਉੱਤੇ ਹਾਈਕੋਰਟ ਅੱਜ ਕਰੇਗਾ ਸੁਣਵਾਈ

8. ਅੰਮ੍ਰਿਤਸਰ 'ਚ ਸ਼ਰਧਾਲੂਆਂ ਦੀ ਹੋਵੇਗੀ ਕੋਰੋਨਾ ਸਬੰਧੀ ਜਾਂਚ, ਸ੍ਰੀ ਹਰਿਮੰਦਰ ਸਾਹਿਬ, ਦੁਰਗਿਆਣਾ ਮੰਦਰ ਤੇ ਰਾਮ ਤੀਰਥ 'ਚ ਲੱਗਣਗੇ ਕੈਂਪ

9. ਕੋਰੋਨਾ ਵਾਇਰਸ ਦੇ ਡਰ ਤੋਂ ਟੋਕੀਓ ਓਲੰਪਿਕ 2020 ਟਲਣ ਦੀਆਂ ਰਿਪੋਰਟਾਂ ਦਾ ਖੰਡਨ, ਓਲੰਪਿਕ ਐਸੋਸੀਏਸ਼ਨ ਦਾ ਦਾਅਵਾ

10. ਮਹਿਲਾ ਟੀ-20 ਵਿਸ਼ਵ ਕੱਪ 'ਚ ਅੱਜ ਖੇਡੇ ਜਾਣਗੇ ਸੈਮੀਫਾਈਨਲ ਮੁਕਾਬਲੇ, ਭਾਰਤ ਦੀ ਇੰਗਲੈਂਡ ਨਾਲ ਹੋਵੇਗੀ ਟੱਕਰ

ABOUT THE AUTHOR

...view details