ਪੰਜਾਬ

punjab

ETV Bharat / bharat

ਅੱਜ ਦੀਆਂ ਖ਼ਾਸ ਖ਼ਬਰਾਂ - ਵਿਸ਼ਵ ਹੈਮੋਫਿਲਿਆ ਦਿਵਸ

ਅੱਜ ਦੀਆਂ ਖ਼ਾਸ ਖ਼ਬਰਾਂ, ਜਿਨ੍ਹਾਂ 'ਤੇ ਰਹੇਗੀ ਨਜ਼ਰ

ਪ੍ਰਧਾਨ ਮੰਤਰੀ ਨਰਿੰਦਰ ਮੋਦੀ

By

Published : Apr 17, 2019, 7:58 AM IST

  • ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਗੁਜਰਾਤ ਦੇ ਹਿੰਮਤਨਗਰ ਅਤੇ ਸੁਰੰਦਰਾਨਗਰ ਵਿੱਚ ਕਰਨਗੇ ਰੈਲੀ ਨੂੰ ਸੰਬੋਧਤ
  • ਭਾਰਤੀ ਜਨਤਾ ਪਾਰਟੀ ਪ੍ਰਧਾਨ ਅਮਿਤ ਸ਼ਾਹ ਓਡੀਸ਼ਾ ਦੌਰੇ ਦੌਰਾਨ ਕਟਕ ਅਤੇ ਢੇਂਕਨਾਲ ਵਿੱਚ ਕਰਨਗੇ ਰੈਲੀ
  • ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਵਾਇਨਾਡ ਵਿੱਚ ਰੈਲੀ ਨੂੰ ਕਰਨਗੇ ਸੰਬੋਧਨ
  • ਬਸਪਾ ਪ੍ਰਧਾਨ ਕੁਮਾਰੀ ਮਾਇਆਵਤੀ ਗੁਜਰਾਤ ਵਿੱਚ ਕਰਨਗੇ ਚੋਣ ਪ੍ਰਚਾਰ
  • ਅਯੁੱਧਿਆ ਦੌਰੇ 'ਤੇ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਅਦਿੱਤਿਆਨਾਥ
  • ਮਹਾਵੀਰ ਜੈਯੰਤੀ ਕਰਕੇ ਬੈਂਕ ਰਹਿਣਗੇ ਬੰਦ
  • ਬੇਅਦਬੀ ਮਾਮਲੇ ਵਿੱਚ ਇਨਸਾਫ਼ ਨਾ ਮਿਲਣ ਕਰਕੇ ਬਹਿਬਲਾਂ ਕਲਾਂ ਚੋਂ ਕੱਢਿਆ ਜਾਵੇਗਾ ਖ਼ਾਲਸਾਈ ਮਾਰਚ
  • ਵਿਸ਼ਵ ਹੈਮੋਫਿਲਿਆ ਦਿਵਸ (ਹੈਮੋਫਿਲਿਆ: ਖੂਨ ਵਿੱਚ ਥ੍ਰਾਮਬੋਪਲਾਸਿਟਨ ਨਾਂਅ ਦੇ ਤੱਤ ਦੀ ਕਮੀ ਹੋਣ ਕਾਰਨ ਖੂਨ ਸਬੰਧੀ ਬੀਮਾਰੀ)
  • 18 ਅਪ੍ਰੈਲ ਨੂੰ 12 ਰਾਜਾਂ ਦੀਆਂ 96 ਸੀਟਾਂ 'ਤੇ ਵੋਟਾਂ ਪੈਣਗੀਆਂ
  • Hyundai Venue ਗੱਡੀ ਹੋਵੇਗੀ ਲਾਂਚ
  • 33 ਵਾਂ ਮੈਚ ਹੈਦਰਾਬਾਦ ਅਤੇ ਚੇਨੱਈ ਸੁਪਰ ਕਿੰਗਜ਼

ABOUT THE AUTHOR

...view details