ਪੰਜਾਬ

punjab

ETV Bharat / bharat

ਦੇਸ਼ ਤੇ ਦੁਨੀਆ 'ਚ ਕੀ ਰਹੇਗਾ ਖ਼ਾਸ, ਇੱਕ ਨਜ਼ਰ - sukhbir singh badal

ਦਿਨ ਭਰ ਦੀਆਂ ਖ਼ਾਸ ਖ਼ਬਰਾਂ 'ਤੇ ਇੱਕ ਝਾਤ:-

ਫ਼ਾਈਲ ਫ਼ੋਟੋ।

By

Published : May 7, 2019, 7:51 AM IST

  • ਫਿਰੋਜ਼ਪਰੁ ਦੇ ਹਲਕਾ ਜ਼ੀਰਾ 'ਚ ਚੋਣ ਰੈਲੀ ਕਰਨਗੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ। ਜਸਬੀਰ ਡਿੰਪਾ ਦੇ ਹੱਕ 'ਚ ਕਰਨਗੇ ਚੋਣ ਪ੍ਰਚਾਰ
  • ਬਠਿੰਡਾ 'ਚ ਵੀ ਜਾਣਗੇ ਕੈਪਟਨ ਅਮਰਿੰਦਰ ਸਿੰਘ, ਕਾਂਗਰਸ ਉਮੀਦਵਾਰ ਰਾਜਾ ਵੜਿੰਗ ਦੇ ਹੱਕ 'ਚ ਕਰਨਗੇ ਚੋਣ ਪ੍ਰਚਾਰ
  • ਸਿਰਸਾ 'ਚ ਚੋਣ ਸਭਾ 'ਚ ਸ਼ਿਰਕਤ ਕਰਨਗੇ ਨਵਜੋਤ ਸਿੰਘ ਸਿੱਧੂ, ਕਾਂਗਰਸ ਉਮੀਦਵਾਰ ਅਸ਼ੋਕ ਤੰਵਰ ਦੇ ਹੱਕ 'ਚ ਕਰਨਗੇ ਚੋਣ ਪ੍ਰਚਾਰ।
  • ਸੁਲਤਾਨਪੁਰ ਲੋਧੀ 'ਚ ਚੋਣ ਪ੍ਰਚਾਰ ਕਰਨਗੇ ਸੁਖਬੀਰ ਬਾਦਲ, ਬਿਕਰਮ ਮਜੀਠੀਆ ਰਹਿਣਗੇ ਮੌਜੂਦ।
  • ਗੁਰਦਾਸਪੁਰ ਤੋਂ ਬੀਜੇਪੀ ਉਮੀਦਵਾਰ ਸਨੀ ਦਿਓਲ ਹਲਕਾ ਭੋਆ 'ਚ ਕਰਨਗੇ ਚੋਣ ਪ੍ਰਚਾਰ
  • ਆਮ ਆਦਮੀ ਪਾਰਟੀ ਦੇ ਸੰਗਰੂਰ ਲੋਕ ਸਭਾ ਹਲਕੇ ਤੋਂ ਉਮੀਦਵਾਰ ਭਗਵੰਤ ਮਾਨ ਬਰਨਾਲਾ ਦੇ ਵੱਖ ਵੱਖ ਪਿੰਡਾਂ ਦਾ ਕਰਨਗੇ ਦੌਰਾ।
  • ਅਕਸ਼ੇ ਤ੍ਰਿਤਿਆ ਦਾ ਤਿਉਹਾਰ ਅੱਜ।
  • ਪਵਿੱਤਰ ਰਮਦਾਨ ਦਾ ਅੱਜ ਪਹਿਲਾ ਦਿਨ।
  • ਆਈਪੀਐੱਲ-12: ਮੁੰਬਈ ਇੰਡੀਅਨਜ਼ ਅਤੇ ਚੈੱਨਈ ਸੁਪਰ ਕਿੰਗਜ਼ ਵਿਚਾਲੇ ਮੁਕਾਬਲਾ ਅੱਜ।

ABOUT THE AUTHOR

...view details