ਪੰਜਾਬ

punjab

ETV Bharat / bharat

ਦੇਸ਼ ਤੇ ਦੁਨੀਆਂ 'ਚ ਅੱਜ ਕੀ ਹੋਵੇਗਾ ਖ਼ਾਸ, ਇੱਕ ਨਜ਼ਰ - gurcharan singh tohra

ਅੱਜ ਦੀਆਂ ਖ਼ਾਸ ਖ਼ਬਰਾਂ 'ਤੇ ਇੱਕ ਝਾਤ-

ਫ਼ਾਈਲ ਫ਼ੋਟੋ।

By

Published : Apr 20, 2019, 7:23 AM IST

  • ਕਾਨਪੁਰ ਵਿੱਚ ਪੂਰਵਾ ਐਕਸਪ੍ਰੈਸ ਲੀਹੋਂ ਲੱਥੀ, ਦਰਜਨਾਂ ਲੋਕ ਜ਼ਖ਼ਮੀ।
  • ਮਰਹੂਮ ਜਥੇਦਾਰ ਗੁਰਚਰਨ ਸਿੰਘ ਟੌਹੜਾ ਦੇ ਜਵਾਈ ਹਰਮੇਲ ਸਿੰਘ ਟੌਹੜਾ ਅਤੇ ਧੀ ਕੁਲਦੀਪ ਕੌਰ ਹੋਣਗੇ ਅਕਾਲੀ ਦਲ ਵਿੱਚ ਸ਼ਾਮਲ।
  • ਪੀ ਐਮ ਮੋਦੀ ਅੱਜ ਚਾਰ ਜਨ ਸਭਾਵਾਂ ਨੂੰ ਕਰਨਗੇ ਸੰਬੋਧਨ- ਪੱਛਮੀ ਬੰਗਾਲ, ਬਿਹਾਰ ਦੇ ਅਰਰਿਆ, ਉੱਤਰ ਪ੍ਰਦੇਸ਼ ਦੇ ਏਟਾ ਅਤੇ ਬਰੇਲੀ ਵਿੱਚ ਕਰਨਗੇ ਰੈਲੀ।
  • ਭਾਜਪਾ ਪ੍ਰਧਾਨ ਅਮਿਤ ਸ਼ਾਹ ਕਰਨਾਟਕਾ ਅਤੇ ਕੇਰਲਾ ਵਿੱਚ ਕਰਨਗੇ ਰੈਲੀ।
  • ਰਾਹੁਲ ਗਾਂਧੀ ਅੱਜ ਛੱਤੀਸਗੜ੍ਹ ਵਿੱਚ ਰੈਲੀ ਕਰਨਗੇ।
  • ਵਾਇਨਾਡ ਵਿੱਚ ਚੋਣ ਪ੍ਰਚਾਰ ਕਰੇਗੀ ਪ੍ਰਿਯੰਕਾ ਗਾਂਧੀ।
  • ਕੁੰਵਰ ਵਿਜੈ ਪ੍ਰਤਾਪ ਸਿੰਘ ਦੇ ਤਬਾਦਲੇ ਨੂੰ ਲੈ ਕੇ ਪੰਥਕ ਪਾਰਟੀਆਂ ਅਤੇ ਜਥੇਬੰਧੀਆਂ ਅੱਜ ਚੋਣ ਕਮਿਸ਼ਨ ਦਫ਼ਤਰ ਸਾਹਮਣੇ ਦੇਣਗੀਆਂ ਧਰਨਾ।
  • ਬਿਕਰਮ ਮਜੀਠੀਆ ਤਰਸਿੱਕਾ ਵਿਖੇ ਰੈਲੀਆਂ ਨੂੰ ਕਰਨਗੇ ਸੰਬੋਧਨ।
  • ਬਠਿੰਡਾ ਵਿੱਚ 'ਆਪ' ਦੇ ਅਮਨ ਅਰੋੜਾ ਅਤੇ ਬਠਿੰਡਾ ਤੋਂ ਉਮੀਦਵਾਰ ਪ੍ਰੋ. ਬਲਜਿੰਦਰ ਕੌਰ ਪ੍ਰੈਸ ਕਾਨਫ਼ਰੰਸ ਕਰਨਗੇ।
  • ਲੋਕ ਸਭਾ ਸੀਟ ਅਨੰਦਪੁਰ ਸਾਹਿਬ ਤੋਂ ਕਾਂਗਰਸ ਉਮੀਦਵਾਰ ਮੁਨੀਸ਼ ਤਿਵਾੜੀ ਵਿਧਾਨ ਸਭਾ ਹਲਕਾ ਗੜਸ਼ੰਕਰ 'ਚ ਕਰਨਗੇ ਰੈਲੀ।
  • ਕੈਨੇਡਾ 'ਚ 20 ਅਪ੍ਰੈਲ ਨੂੰ ਕੱਢਿਆ ਜਾਵੇਗਾ ਵਿਸਾਸੀ ਨੂੰ ਸਮਰਪਿਤ ਨਗਰ ਕੀਰਤਨ
  • 550 ਸ਼ਤਾਬਦੀ ਸਮਾਗਮਾ ਨੂੰ ਲੇ ਕੇ ਹੋਵੇਗੀ ਐੱਸਜੀਪੀਸੀ ਦੀ ਅਹਿਮ ਮੀਟਿੰਗ।
  • IPL 12: ਰਾਜਸਥਾਨ ਰਾਇਲਾਸ ਅਤੇ੍ ਮੁੰਬਈ ਇੰਡੀਅਨਜ਼ ਵਿਚਾਲੇ ਮੁਕਾਬਲਾ ਅੱਜ।
  • ਤਾਨਾਸ਼ਾਹ ਅਡੋਲਫ ਹਿਟਲਰ ਦਾ ਜਨਮਦਿਨ ਅੱਜ।

ABOUT THE AUTHOR

...view details