- ਪ੍ਰਧਾਨ ਮੰਤਰੀ ਮੋਦੀ ਅੱਜ ਉੱਤਰ ਪ੍ਰਦੇਸ਼ ਦੇ ਰਾਬਰਟਸਗੰਜ ਅਤੇ ਗਾਜ਼ੀਪੁਰ 'ਚ ਸੰਕਲਪ ਰੈਲੀ ਨੂੰ ਕਰਨਗੇ ਸੰਬੋਧਨ।
- ਰਾਹੁਲ ਗਾਂਧੀ ਅੱਜ ਮੱਧ ਪ੍ਰਦੇਸ਼ ਦੌਰੇ 'ਤੇ, ਸ਼ਾਜਾਪੁਰ, ਧਾਰ ਅਤੇ ਖਰਗੋਨ ਵਿੱਚ ਜਨਤਾ ਨਾਲ ਕਰਨਗੇ ਮੁਲਾਕਾਤ।
- ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅੱਜ ਭੋਆ ਅਤੇ ਬਟਾਲਾ 'ਚ ਕਰਨਗੇ ਜਨਸਭਾ, ਸੁਨੀਲ ਜਾਖੜ ਵੀ ਰਹਿਣਗੇ ਮੌਜੂਦ।
- ਹਰਸਿਮਰਤ ਕੌਰ ਬਾਦਲ ਬਠਿੰਡਾ ਮੋੜ ਮੰਡੀ 'ਚ ਕਰਨਗੇ ਚੋਣ ਪ੍ਰਚਾਰ।
- ਸੁਖਬੀਰ ਬਾਦਲ ਅੱਜ ਸ੍ਰੀ ਮੁਕਤਸਰ ਸਾਹਿਬ 'ਚ ਕਰਨਗੇ ਚੋਣ ਪ੍ਰਚਾਰ।
- ਪੰਜਾਬ ਡੈਮੋਕ੍ਰੇਟਿਕ ਅਲਾਇੰਸ ਦੇ ਉਮੀਦਵਾਰ ਸੁਖਪਾਲ ਖਹਿਰਾ ਮੁਕਤਸਰ 'ਚ ਕਰਨਗੇ ਚੋਣ ਪ੍ਰਚਾਰ।
- ਸਾਬਕਾ ਮੁੱਖ ਮੰਤਰੀ ਪਰਕਾਸ਼ ਸਿੰਘ ਬਾਦਲ ਤਰਨਤਾਰਨ ਅਤੇ ਨੌਰੰਗਾਬਾਦ 'ਚ ਕਰਨਗੇ ਚੋਣ ਪ੍ਰਚਾਰ।
- ਬਾਲੀਵੁੱਡ ਅਦਾਕਾਰ ਧਰਮਿੰਦਰ ਅੱਜ ਪੁੱਤਰ ਸਨੀ ਦਿਓਲ ਦੇ ਹੱਕ ਵਿੱਚ ਗੁਰਦਾਸਪੁਰ ਵਿਖੇ ਕਰਨਗੇ ਚੋਣ ਪ੍ਰਚਾਰ।
- ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਅੱਜ ਐਲਾਨ ਜਾਣਗੇ 12ਵੀਂ ਜਮਾਤ ਦੇ ਨਤੀਜੇ। 11 ਵਜੇ ਤੋਂ ਬਾਅਦ ਵਿਦਿਆਰਥੀ ਬੋਰਡ ਦੀ ਵੈਬਸਾਈਟ 'ਤੇ ਵੇਖ ਸਕਣਗੇ ਰਿਜ਼ਲਟ।
ਦੇਸ਼ ਤੇ ਦੁਨੀਆ 'ਚ ਕੀ ਰਹੇਗਾ ਖ਼ਾਸ, ਇੱਕ ਨਜ਼ਰ - narendra modi
ਕਿਨ੍ਹਾਂ ਖ਼ਬਰਾਂ 'ਤੇ ਅੱਜ ਰਹੇਗੀ ਨਜ਼ਰ:
ਫ਼ਾਈਲ ਫ਼ੋਟੋ।