- ਕੋਰੋਨਾ ਸੰਕਟ ਦੇ ਮੱਦੇਨਜ਼ਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ 16 ਅਤੇ 17 ਜੂਨ ਨੂੰ ਮੁੱਖ ਮੰਤਰੀਆਂ ਨਾਲ ਕਰਨਗੇ ਮੀਟਿੰਗ
- ਭਾਰਤ ਦੀ ਝਾੜ ਤੋਂ ਬਾਅਦ ਪਾਕਿਸਤਾਨ ਨੇ ਰਿਹਾਅ ਕੀਤੇ ਦੋ ਭਾਰਤੀ ਮੁਲਾਜ਼ਮ
- ਪਾਕਿਸਤਾਨ ਮਨੁੱਖੀ ਅਧਿਕਾਰਾਂ ਦੀ ਲਗਾਤਾਰ ਕਰ ਰਿਹਾ ਦੁਰਵਰਤੋਂ: ਸੇਂਥਿਲ ਕੁਮਾਰ
- ਮੱਧ ਪ੍ਰਦੇਸ਼ ਦੇ ਰਾਜਪਾਲ ਲਾਲਜੀ ਟੰਡਨ ਦੀ ਹਾਲਤ ਨਾਜ਼ੁਕ, ਲਖਨਊ ਦੇ ਮੇਦਾਂਤਾ ਹਸਪਤਾਲ 'ਚ ਵੈਂਟੀਲੇਟਰ 'ਤੇ ਰੱਖਿਆ ਗਿਆ ਹੈ
- ਆਂਧਰਾ ਪ੍ਰਦੇਸ਼ ਵਿੱਚ ਅੱਜ ਤੋਂ ਮੁੜ ਮੰਦਰਾਂ ਵਿੱਚ ਵਿਸ਼ੇਸ਼ ਹਵਨ-ਪੂਜਾ ਅਰੰਭ ਹੋਵੇਗੀ
- ਉੱਤਰੀ ਭਾਰਤ 'ਚ ਮਾਨਸੂਨ ਛੇਤੀ ਪੁੱਜਣ ਦੀ ਸੰਭਾਵਨਾ, 20 ਜੂਨ ਤੋਂ ਸ਼ੁਰੂ ਹੋ ਸਕਦਾ ਹੈ ਪ੍ਰੀ ਮਾਨਸੂਨ
- ਰੇਲਵੇ ਵੱਲੋਂ ਦਿੱਲੀ ਨੂੰ ਅੱਜ ਦਿੱਤੇ ਜਾਣਗੇ ਆਈਸੋਲੇਸ਼ਨ ਵਾਰਡਾਂ 'ਚ ਤਬਦੀਲ ਕੀਤੇ 250 ਡੱਬੇ
- ਦੋ ਜਾਤੀਆਂ ਦਾ ਅਕਸ ਖਰਾਬ ਕਰਨ 'ਤੇ ਅਦਾਕਾਰਾ ਅਨੁਸ਼ਕਾ ਸ਼ਰਮਾ ਨੂੰ ਹਾਈ ਕੋਰਟ ਦਾ ਨੋਟਿਸ
- ਮਿਜੋਰਮ ਵਿੱਚ ਬੋਰਡ ਦੀਆਂ ਬਾਕੀ ਪ੍ਰੀਖਿਆਵਾਂ ਅੱਜ ਤੋਂ ਹੋਣਗੀਆਂ ਸ਼ੁਰੂ
- ਨੋਕੀਆ ਐਕਸਪ੍ਰੈਸ ਮਿਊਜ਼ਿਕ ਦਾ ਨਵਾਂ ਅਵਤਾਰ Nokia 5310 ਅੱਜ ਭਾਰਤ ਵਿੱਚ ਹੋਵੇਗਾ ਲਾਂਚ
ਦੇਸ਼ ਤੇ ਦੁਨੀਆ 'ਚ ਅੱਜ ਕੀ ਰਹੇਗਾ ਖ਼ਾਸ, ਇੱਕ ਝਾਤ - ਪ੍ਰਧਾਨ ਮੰਤਰੀ ਨਰਿੰਦਰ ਮੋਦੀ
ਦੇਸ਼, ਦੁਨੀਆ ਤੇ ਸੂਬੇ ਭਰ 'ਚ ਅੱਜ ਕੀ ਰਹੇਗਾ ਖ਼ਾਸ ਤੇ ਕਿਸ ਖ਼ਬਰ 'ਚ ਰਹੇਗੀ ਨਜ਼ਰ, ਜਾਣੋਂ...
ਫ਼ੋਟੋ।