- ਕੋਰੋਨਾ ਵਾਇਰਸ ਦੇ ਮੱਦੇਨਜ਼ਰ ਪੰਜਾਬ ਅਤੇ ਚੰਡੀਗੜ੍ਹ ਵਿੱਚ ਕਰਫ਼ਿਊ ਲਾਗੂ, ਪ੍ਰਸ਼ਾਸਨ ਸਖ਼ਤ
- ਭਾਰਤ 'ਚ ਕੋਰੋਨਾ ਮਰੀਜ਼ਾਂ ਦੀ ਗਿਣਤੀ ਹੋਈ 499, ਪੰਜਾਬ 'ਚ 23, ਜਦਕਿ ਭਾਰਤ 'ਚ 10 ਤੇ ਵਿਸ਼ਵ ਭਰ 'ਚ 16 ਹਜ਼ਾਰ ਤੋਂ ਵੱਧ ਮੌਤਾਂ
- ਦੇਸ਼ਭਰ ਵਿੱਚ 30 ਸੂਬਿਆਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ ਲਾਗੂ ਕਰਫ਼ਿਊ, ਕਈਆਂ 'ਚ ਲਾਕਡਾਉਨ
- ਭੋਪਾਲ 'ਚ ਨਵੀਂ ਬਣੀ ਸ਼ਿਵਰਾਜ ਸਿੰਘ ਚੌਹਾਨ ਸਰਕਾਰ ਦਾ ਅੱਜ ਸਦਨ 'ਚ ਪੇਸ਼ ਹੋਵੇਗਾ ਵਿਸ਼ਵਾਸ ਮਤ
- ਸੰਸਦ ਵਿੱਚ ਬਜਟ ਸੈਸ਼ਨ 'ਚ ਪਾਸ ਹੋਏ 12 ਬਿੱਲ, ਸੰਸਦ ਦੇ ਦੋਵੇ ਸਦਨ ਅਣਮਿਥੇ ਸਮੇਂ ਲਈ ਮੁਲਤਵੀ
- ਕੇਂਦਰ ਸਰਕਾਰ ਦਾ ਫੈਸਲਾ, ਅੱਜ ਤੋਂ ਸਾਰੀਆਂ ਘਰੇਲੂ ਉਡਾਣਾਂ ਰਹਿਣਗੀਆਂ ਬੰਦ
- ਇਕਾਂਤਵਾਸ ਲਈ ਵਰਤੀਆਂ ਜਾਣਗੀਆਂ ਸ਼੍ਰੋਮਣੀ ਕਮੇਟੀ ਦੀਆਂ ਸਰਾਵਾਂ, 26 ਨੂੰ ਸੱਦੀ ਅੰਤ੍ਰਿੰਗ ਕਮੇਟੀ ਦੀ ਬੈਠਕ
- ਪੰਜਾਬ ਦੀਆਂ ਸੜਕਾਂ 'ਤੇ ਅੱਜ ਤੋਂ ਨਹੀਂ ਲੱਗੇਗਾ ਟੋਲ, ਕਰਫ਼ਿਊ ਦੌਰਾਨ ਅਖ਼ਬਾਰਾਂ ਵੰਡਣ ਅਤੇ ਦੁੱਧ-ਦਹੀਂ ਦੀ ਸਪਲਾਈ 'ਚ ਢਿੱਲ
- ਕੈਨੇਡਾ ਨੇ ਓਲੰਪਿਕ 'ਚੋਂ ਨਾਂਅ ਵਾਪਿਸ ਲਿਆ, ਜਾਪਾਨ ਨੇ ਕਿਹਾ ਓਲੰਪਿਕ ਦਾ ਮੁਲਤਵੀ ਹੋਣਾ ਲਗਭਗ ਤੈਅ
- ਪਟਿਆਲਾ 'ਚ ਹੋਣ ਵਾਲੀ ਅਥਲੈਟਿਕ ਚੈਂਪੀਅਨਸ਼ਿਪ ਮੁਲਤਵੀ, ਦਿੱਲੀ ਦੀ ਟੂਰਨਾਮੈਂਟ ਕਮੇਟੀ 'ਚ ਲਿਆ ਗਿਆ ਫ਼ੈਸਲਾ
TOP NEWS: ਜਾਣੋ, ਦਿਨ ਭਰ ਕੀ ਰਹੇਗਾ ਖ਼ਾਸ...