ਪੰਜਾਬ

punjab

ETV Bharat / bharat

TOP NEWS: ਜਾਣੋ, ਦਿਨ ਭਰ ਕੀ ਰਹੇਗਾ ਖ਼ਾਸ... - ਜਾਣੋ, ਦਿਨ ਭਰ ਕੀ ਰਹੇਗਾ ਖ਼ਾਸ

ਅੱਜ ਇਨ੍ਹਾਂ ਖ਼ਬਰਾਂ 'ਤੇ ਹੋਵੇਗੀ ਖ਼ਾਸ ਨਜ਼ਰ...

ਫ਼ੋਟੋ
ਫ਼ੋਟੋ

By

Published : Mar 19, 2020, 8:32 AM IST

TOP TEN NEWS: ਅੱਜ ਇਨ੍ਹਾਂ ਖ਼ਬਰਾਂ 'ਤੇ ਹੋਵੇਗੀ ਖ਼ਾਸ ਨਜ਼ਰ...

1. ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਸ਼ਾਮ 8 ਵਜੇ ਰਾਸ਼ਟਰ ਨੂੰ ਕਰਨਗੇ ਸੰਬੋਧਿਤ, ਕੋਰੋਨਾ ਵਾਇਰਸ ਨਾਲ ਜੁੜੇ ਮੁੱਦਿਆਂ ਤੇ ਕਰਨਗੇ ਗੱਲ

2. ਨਿਰਭਯਾ ਕਾਂਡ: ਦੋਸ਼ੀ ਪਵਨ ਗੁਪਤਾ ਵੱਲੋਂ ਦਾਇਰ ਪਟੀਸ਼ਨ 'ਤੇ ਸੁਪਰੀਮ ਕੋਰਟ ਦੇ ਛੇ ਜੱਜਾਂ ਦੇ ਬੈਂਚ ਅੱਜ ਕਰੇਗੀ ਸੁਣਵਾਈ

3. ਨਿਰਭਯਾ ਕਾਂਡ: ਦੋਸ਼ੀ ਅਕਸ਼ੈ ਦੀ ਪਤਨੀ ਵੱਲੋਂ ਤਲਾਕ ਪਟੀਸ਼ਨ ਦਾਇਰ, ਅੱਜ ਹੋ ਸਕਦੀ ਹੈ ਸੁਣਵਾਈ

4. ਵਿੱਤ ਮੰਤਰੀ ਨਿਰਮਲਾ ਸੀਤਾਰਮਨ ਬੈਕਿੰਗ ਰੈਗੂਲੇਸ਼ਨ (ਸੋਧ) ਬਿੱਲ, 2020 ਨੂੰ ਅੱਜ ਲੋਕ ਸਭਾ ਵਿੱਚ ਕਰਨਗੇ ਪੇਸ਼

5. ਕੋਵੀਡ-19: ਕਰਤਾਰਪੁਰ ਲਾਂਘਾ 'ਤੇ ਦੂਰਬੀਨ ਤੋਂ ਬਾਅਦ ਹੁਣ ਦਰਸ਼ਨ ਸਥਾਨ 'ਤੇ ਵੀ ਲੱਗੀ ਰੋਕ

6. ਕੋਵੀਡ-19: ਚੰਡੀਗੜ੍ਹ 'ਚ ਪਹਿਲੇ ਮਾਮਲੇ ਦੀ ਹੋਈ ਪੁਸ਼ਟੀ, ਇੰਗਲੈਂਡ ਤੋਂ ਪਰਤੀ 23 ਸਾਲਾ ਲੜਕੀ ਦਾ ਟੈਸਟ ਆਇਆ ਪਾਜ਼ੀਟੀਵ

7. ਕੋਵੀਡ-19: CBSE ਤੇ JEE(MAIN) ਦੀਆਂ ਪ੍ਰੀਖਿਆਵਾਂ ਮੁਲਤਵੀ, 31 ਮਾਰਚ ਨੂੰ ਐਲਾਣੀ ਜਾਵੇਗੀ ਨਵੀਂ ਤਰੀਕ

8. ਕੋਵੀਡ-19: EPFO ਵੱਲੋਂ ਲੋਕਾਂ ਨੂੰ ਦਫ਼ਤਰ ਆਉਣ ਦੀ ਥਾਂ ਆਨ-ਲਾਈਨ ਕੰਮ ਕਰਾਉਣ ਦੀ ਅਪੀਲ

9. ਵਿਬੰਲਡਨ ਚੈਂਪੀਅਨਸ਼ਿਪ ਤੈਅ ਪ੍ਰੋਗਰਾਮ ਮੁਤਾਬਕ ਕਰਾਉਣ ਦੀ ਯੋਜਨਾ, 29 ਜੂਨ ਤੋਂ 12 ਜੁਲਾਈ ਹੋਣਾ ਹੈ ਮੁਕਾਬਲਾ

10. 4 ਤੇ 5 ਅਪ੍ਰੈਲ ਨੂੰ ਹੋਣ ਵਾਲਾ ਓਲੰਪਿਕ ਜਿਮਨਾਸਟਿਕ ਟੈਸਟ ਰੱਦ, ਅੱਜ ਟੋਕੀਓ ਪੁੱਜੇਗੀ ਮਸ਼ਾਲ

ABOUT THE AUTHOR

...view details