1. ਮੱਧ ਪ੍ਰਦੇਸ਼ ਵਿੱਚ ਕਮਲਨਾਥ ਸਰਕਾਰ ਦੇ ਫਲੋਰ ਟੈਸਟ ਸਬੰਧੀ ਅੱਜ ਹੋਵੇਗੀ ਸੁਣਵਾਈ, ਅਦਾਲਤ ਨੇ ਸਰਕਾਰ ਤੋਂ ਜਵਾਬ ਕੀਤਾ ਤਲਬ
2. ਯੈਸ ਬੈਂਕ ਅੱਜ ਸ਼ਾਮ 6 ਵਜੇ ਤੋਂ ਮੁੜ ਤੋਂ ਬਹਾਲ ਕਰੇਗੀ ਸਾਰੀਆਂ ਬੈਂਕਿੰਗ ਸੇਵਾਵਾਂ, RBI ਨੇ 5 ਮਾਰਚ ਨੂੰ ਬੈਂਕ 'ਤੇ ਲਗਾਈਆਂ ਸੀ ਪਾਬੰਦੀਆਂ
3. ਰਾਜਸਭਾ ਚੋਣਾਂ ਨੂੰ ਲੈ ਕੇ ਨਾਮਜਦਗੀ ਭਰਨ ਦਾ ਅੱਜ ਆਖ਼ਰੀ ਦਿਨ, 26 ਮਾਰਚ ਨੂੰ ਪੈਣਗੀਆਂ ਵੋਟਾਂ
4. ਸੁਪਰੀਮ ਕੋਰਟ ਸਾਬਕਾ ਮੁੱਖ ਮੰਤਰੀ ਉਮਰ ਅਬਦੁੱਲਾ ਦੀ ਨਜ਼ਰਬੰਦੀ ਤੋਂ ਰਿਹਾਅ ਕਰਨ ਲਈ ਪਾਈ ਪਟੀਸ਼ਨ 'ਤੇ ਅੱਜ ਕਰੇਗੀ ਸੁਣਵਾਈ
5. ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ: ਡਿਗਰੀਆਂ ਜਾਰੀ ਨਾ ਹੋਣ 'ਤੇ ਸੂਬਾ ਪੱਧਰੀ ਸੰਘਰਸ਼ ਵਿੱਢਣ ਦੀ ਚੇਤਾਵਨੀ