- ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਝੋਨੇ ਦੇ ਸੀਜ਼ਨ ਦੌਰਾਨ ਕਿਸਾਨਾਂ ਨੂੰ ਰੋਜ਼ਾਨਾ 8 ਘੰਟੇ ਬਿਜਲੀ ਦੇਣ ਦਾ ਕੀਤਾ ਐਲਾਨ।
- ਦਿੱਲੀ ਵਿੱਚ ਚੋਣ ਕਮਿਸ਼ਨ ਨੂੰ ਮਿਲੇਗਾ ਸ਼੍ਰੋਮਣੀ ਅਕਾਲੀ ਦਲ ਦਾ ਵਫ਼ਦ। ਬਹਿਬਲ ਕਲਾਂ ਕੇਸ ਵਿੱਚ ਕੁੰਵਰ ਵਿਜੇ ਪ੍ਰਤਾਪ ਦੀ ਵਾਪਸੀ ਬਾਰੇ ਕਰੇਗਾ ਸ਼ਿਕਾਇਤ।
- SIT ਵਲੋਂ ਦੋਸ਼ੀ ਬਣਾਏ ਜਾਣ ਤੋਂ ਬਾਅਦ DCP ਪਰਮਜੀਤ ਸਿੰਘ ਪੰਨੂੰ ਅਤੇ SHO ਗੁਰਦੀਪ ਸਿੰਘ ਪੰਧੇਰ ਵਲੋਂ ਲਗਾਈ ਗਈ ਜਮਾਨਤ ਅਰਜ਼ੀ ਤੇ ਫਰੀਦਕੋਟ ਅਦਾਲਤ ਵਿਚ ਹੋਵੇਗੀ ਸੁਣਵਾਈ।
- ਪੰਜਾਬ ਬੀਜੇਪੀ ਕੋਰ ਕਮੇਟੀ ਚੋਣ ਪ੍ਰਦਰਸ਼ਨ ਦੀ ਸਮੀਖਿਆ ਕਰਨ ਲਈ ਚੰਡੀਗੜ੍ਹ 'ਚ ਕਰੇਗੀ ਮੀਟਿੰਗ।
- ਜੰਮੂ-ਕਸ਼ਮੀਰ ਨੂੰ ਲੈ ਕੇ ਗ੍ਰਹਿ ਮੰਤਰੀ ਅਮਿਤ ਸ਼ਾਹ ਕਰਨਗੇ ਬੈਠਕ।
- ਕਿਰਨ ਬੇਦੀ ਦੀ ਮਦਰਾਸ ਹਾਈ ਕੋਰਟ ਦੇ ਹੁਕਮਾਂ ਨੂੰ ਚੁਣੌਤੀ ਦੇਣ ਵਾਲੀ ਪਟੀਸ਼ਨ ਤੇ ਸੁਪਰੀਮ ਕੋਰਟ 'ਚ ਹੋਵੋਗੀ ਸੁਣਵਾਈ।
- ਲਾਪਤਾ ਹੋਇਆ ਭਾਰਤੀ ਹਵਾਈ ਫ਼ੌਜ ਦਾ ਜਹਾਜ਼ AN-32, ਭਾਲ ਜਾਰੀ।
- world Cup 2019: ਅਫ਼ਗਾਨਿਸਤਾਨ ਅਤੇ ਸ੍ਰੀ ਲੰਕਾ ਵਿਚਾਲੇ ਮੁਕਾਬਲਾ ਅੱਜ।
- ਤਿੰਨ ਦਿਨਾਂ ਬ੍ਰਿਟੇਨ ਯਾਤਰਾ 'ਤੇ ਹਨ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ।
ਫ਼ੋਟੋ