ਪੰਜਾਬ

punjab

ETV Bharat / bharat

Top 10: ਦੇਸ਼ ਤੇ ਦੁਨੀਆ 'ਚ ਅੱਜ ਕੀ ਰਹੇਗਾ ਖ਼ਾਸ, ਇੱਕ ਝਾਤ - TODAY TOP NEWS

ਦੇਸ਼, ਦੁਨੀਆ ਤੇ ਸੂਬੇ ਭਰ 'ਚ ਅੱਜ ਕੀ ਰਹੇਗਾ ਖ਼ਾਸ ਤੇ ਕਿਸ ਖ਼ਬਰ 'ਚ ਰਹੇਗੀ ਨਜ਼ਰ, ਜਾਣੋਂ...

TODAY top NEWS
Top 10: ਦੇਸ਼ ਤੇ ਦੁਨੀਆ 'ਚ ਅੱਜ ਕੀ ਰਹੇਗਾ ਖ਼ਾਸ, ਇੱਕ ਝਾਤ

By

Published : Nov 13, 2020, 7:01 AM IST

Updated : Nov 13, 2020, 7:13 AM IST

  1. ਕਿਸਾਨ ਜਥੇਬੰਦੀਆਂ ਦੀ ਕੇਂਦਰੀ ਮੰਤਰੀਆਂ ਨਾਲ ਮੀਟਿੰਗ ਅੱਜ
  2. ਪ੍ਰਧਾਨ ਮੰਤਰੀ ਅੱਜ ਆਯੂਰਵੇਦ ਦਿਵਸ 'ਤੇ ਦੇਸ਼ ਨੂੰ 2 ਆਯੂਰਵੇਦ ਸੰਸਥਾਵਾਂ ਕਰਨਗੇ ਸਮਰਪਿਤ
  3. ਪਹਿਲੀ ਵਾਰ ਐਸਸੀਓ ਕਾਨਫਰੰਸ ਦੀ ਮੇਜ਼ਬਾਨੀ ਕਰੇਗਾ ਭਾਰਤ, ਪਾਕਿਸਤਾਨ ਨੂੰ ਵੀ ਭੇਜਿਆ ਸੱਦਾ
  4. ਭਾਰਤ ਤੋਂ ਰੱਖਿਆ-ਸੁਰੱਖਿਆ ਭਾਈਵਾਲੀ ਨੂੰ ਪ੍ਰਾਇਮਰੀ ਬਣਾਏਗਾ ਬਾਈਡਨ
  5. ਵਿੱਤ ਮੰਤਰੀ ਵੱਲੋਂ ਇੱਕ ਹੋਰ ਰਾਹਤ ਪੈਕੇਜ ਦਾ ਐਲਾਨ
    Top 10: ਦੇਸ਼ ਤੇ ਦੁਨੀਆ 'ਚ ਅੱਜ ਕੀ ਰਹੇਗਾ ਖ਼ਾਸ, ਇੱਕ ਝਾਤ
  6. ਪਬਜੀ ਵੱਲੋਂ ਭਾਰਤ 'ਚ ਮੁੜ ਦਸਤਕ ਦੇਣ ਦੀ ਤਿਆਰੀ
  7. ਅਰਨਬ ਪਰਿਵਾਰ ਦੀ ਪੇਸ਼ਗੀ ਜ਼ਮਾਨਤ ਅਰਜ਼ੀ 'ਤੇ ਸੁਣਵਾਈ 23 ਅਕਤੂਬਰ ਤੱਕ ਮੁਲਤਵੀ
  8. ਪੰਜਾਬ 'ਚ ਕੋਰੋਨਾ ਦੇ 1,39869 ਮਾਮਲੇ, 4,412 ਮੌਤਾਂ
  9. ਨਿੱਜੀ ਸਕੂਲਾਂ ਨੇ ਸੁਪਰੀਮ ਕੋਰਟ 'ਚ ਦਿੱਤੀ ਹਾਈ ਕੋਰਟ ਦੇ ਫ਼ੈਸਲੇ ਨੂੰ ਚੁਣੌਤੀ
  10. ਡਰੱਗਜ਼ ਕੇਸ: ਅਰਜੁਨ ਰਾਮਪਾਲ ਤੋਂ ਐਨਸੀਬੀ ਅੱਜ ਕਰੇਗੀ ਪੁੱਛਗਿੱਛ
Last Updated : Nov 13, 2020, 7:13 AM IST

ABOUT THE AUTHOR

...view details