ਪੰਜਾਬ

punjab

Top 10: ਦੇਸ਼ ਤੇ ਦੁਨੀਆ 'ਚ ਅੱਜ ਕੀ ਰਹੇਗਾ ਖ਼ਾਸ, ਇੱਕ ਝਾਤ

By

Published : Nov 10, 2020, 7:04 AM IST

ਦੇਸ਼, ਦੁਨੀਆ ਤੇ ਸੂਬੇ ਭਰ 'ਚ ਅੱਜ ਕੀ ਰਹੇਗਾ ਖ਼ਾਸ ਤੇ ਕਿਸ ਖ਼ਬਰ 'ਚ ਰਹੇਗੀ ਨਜ਼ਰ, ਜਾਣੋਂ...

today top news
Top 10: ਦੇਸ਼ ਤੇ ਦੁਨੀਆ 'ਚ ਅੱਜ ਕੀ ਰਹੇਗਾ ਖ਼ਾਸ, ਇੱਕ ਝਾਤ

  1. ਬਿਹਾਰ ਵਿਧਾਨ ਸਭਾ ਚੋਣਾਂ ਦੇ ਨਤੀਜੇ ਅੱਜ
  2. 11 ਰਾਜਾਂ ਵਿੱਚ ਹੋਇਆ ਜ਼ਿਮਨੀ ਚੋਣਾਂ ਦੇ ਅੱਜ ਐਲਾਨੇ ਜਾਣਗੇ ਨਤੀਜੇ
  3. ਖੇਤੀ ਕਾਨੂੰਨਾਂ ਦੇ ਵਿਰੋਧ ਵਿੱਚ ਕਿਸਾਨਾਂ ਦਾ 57 ਵੇਂ ਦਿਨ ਧਰਨਾ ਜਾਰੀ
  4. 13 ਨਵੰਬਰ ਨੂੰ 3 ਕੇਂਦਰੀ ਮੰਤਰੀ ਕਿਸਾਨਾਂ ਨਾਲ ਕਰਨਗੇ ਮੁਲਾਕਾਤ
  5. ਕੈਪਟਨ ਨੇ ਕਿਸਾਨਾਂ ਨੂੰ ਮੁਸਾਫਰ ਰੇਲਾਂ ਤੋਂ ਰੋਕ ਹਟਾਉਣ ਦੀ ਕੀਤੀ ਅਪੀਲ
    Top 10: ਦੇਸ਼ ਤੇ ਦੁਨੀਆ 'ਚ ਅੱਜ ਕੀ ਰਹੇਗਾ ਖ਼ਾਸ, ਇੱਕ ਝਾਤ
  6. ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਲਈ ਸਿੱਖ ਜਥੇਬੰਦੀਆਂ ਇਕਜੁੱਟ ਹੋਣੀਆਂ ਸ਼ੁਰੂ
  7. ਹਾਈ ਕੋਰਟ ਵੱਲੋਂ ਅਰਨਬ ਗੋਸਵਾਮੀ ਨੂੰ ਜ਼ਮਾਨਤ ਤੋਂ ਨਾਂਹ
  8. ਮਾੜੀ ਆਬੋ-ਹਵਾ ਵਾਲੇ ਖੇਤਰਾਂ 'ਚ ਪਟਾਕਿਆਂ 'ਤੇ ਪੂਰਨ ਪਾਬੰਦੀ
  9. ਪੰਜਾਬ 'ਚ ਕੋਰੋਨਾ ਦੇ 1,37999 ਮਾਮਲੇ, 4,338 ਮੌਤਾਂ
  10. ਆਈਪੀਐਲ 2020: ਅੱਜ ਮੁੰਬਈ ਇੰਡੀਅਨਜ਼ ਅਤੇ ਦਿੱਲੀ ਕੈਪੀਟਲਜ਼ ਵਿਚਾਲੇ ਮੁਕਾਬਲਾ

ABOUT THE AUTHOR

...view details