ਪੰਜਾਬ

punjab

Top 10 : ਦੇਸ਼ ਤੇ ਦੁਨੀਆ 'ਚ ਅੱਜ ਕੀ ਰਹੇਗਾ ਖ਼ਾਸ, ਇੱਕ ਝਾਤ

By

Published : Sep 9, 2020, 7:06 AM IST

ਅੱਜ ਇਨ੍ਹਾਂ ਖ਼ਬਰਾਂ 'ਤੇ ਹੋਵੇਗੀ ਖ਼ਾਸ ਨਜ਼ਰ...

Top 10 : ਦੇਸ਼ ਤੇ ਦੁਨੀਆ 'ਚ ਅੱਜ ਕੀ ਰਹੇਗਾ ਖ਼ਾਸ, ਇੱਕ ਝਾਤ
Top 10 : ਦੇਸ਼ ਤੇ ਦੁਨੀਆ 'ਚ ਅੱਜ ਕੀ ਰਹੇਗਾ ਖ਼ਾਸ, ਇੱਕ ਝਾਤ

1. 21 ਸਤੰਬਰ ਤੋਂ ਖੁੱਲ੍ਹਣਗੇ ਸਕੂਲ, ਕੇਂਦਰ ਨੇ ਜਾਰੀ ਕੀਤੀ ਐਸਓਪੀ

2. 10 ਸਤੰਬਰ ਨੂੰ ਰਸਮੀ ਤੌਰ 'ਤੇ ਭਾਰਤੀ ਹਵਾਈ ਫ਼ੌਜ ਦੀ ਸ਼ਾਨ ਬਣੇਗਾ ਲੜਾਕੂ ਜਹਾਜ਼ ਰਾਫ਼ੇਲ

3. ਰਾਜਪੁਰਾ ਦੇ ਪਿੰਡ ਨਲਾਸ ਨਾਭਾ 'ਚ ਪਾਵਰ ਥਰਮਲ ਪਲਾਂਟ ਦੇ ਠੇਕਾ ਮੁਲਾਜ਼ਮਾਂ ਦਾ ਅਣਮਿੱਥੇ ਸਮੇਂ ਲਈ ਧਰਨਾ ਅੱਜ ਤੋਂ

4. 30 ਸਤੰਬਰ ਤੱਕ 2 ਜ਼ਿਲ੍ਹਿਆਂ ਨੂੰ ਛੱਡ ਜੰਮੂ-ਕਸ਼ਮੀਰ ਵਿੱਚ ਕੋਈ ਹਾਈ-ਸਪੀਡ ਇੰਟਰਨੈਟ ਨਹੀਂ

Top 10 : ਦੇਸ਼ ਤੇ ਦੁਨੀਆ 'ਚ ਅੱਜ ਕੀ ਰਹੇਗਾ ਖ਼ਾਸ, ਇੱਕ ਝਾਤ

5. ਸੈਲਾਨੀਆਂ ਲਈ 21 ਸਤੰਬਰ ਤੋਂ ਖੁੱਲ੍ਹਣਗੇ ਤਾਜ ਮਹਿਲ ਅਤੇ ਲਾਲ ਕਿਲ੍ਹਾ

6. ਕੋਰੋਨਾ ਮਾਮਲਿਆਂ ਦੀ ਗਿਣਤੀ ਵਿੱਚ ਭਾਰਤ ਪਹੁੰਚਿਆ ਦੂਜੇ ਨੰਬਰ ਉੱਤੇ, ਕੁੱਲ ਮਾਮਲੇ 43 ਲੱਖ ਤੋਂ ਵੱਧ

7. ਪੰਜਾਬ ਵਿੱਚ ਕੋਰੋਨਾ ਕਾਰਨ 1990 ਮੌਤਾਂ, ਕੁੱਲ ਮਾਮਲੇ ਹੋਏ 67,547

8. ਪੰਜਾਬੀ ਦੇ ਮਹਾਨ ਕਵੀ ਅਵਤਾਰ ਸਿੰਘ ਸੰਧੂ ਉਰਫ ਪਾਸ਼ ਦਾ 70ਵਾਂ ਜਨਮਦਿਨ ਅੱਜ

9. ਸੀਨੀਅਰ ਟੀਵੀ ਅਦਾਕਾਰਾ ਸੁਰੇਖਾ ਸੀਕਰੀ ਨੂੰ ਹੋਇਆ ਬ੍ਰੇਨ ਸਟ੍ਰੋਕ, ਆਈ.ਸੀ.ਯੂ. 'ਚ ਭਰਤੀ

10. 15 ਸਤੰਬਰ ਨੂੰ ਹੋਵੇਗਾ Apple iPhone 12 ਲਾਂਚ, 4 ਨਵੇਂ ਫੋਨ ਹੋ ਸਕਦੇ ਹਨ ਲਾਂਚ

ABOUT THE AUTHOR

...view details