ਪੰਜਾਬ

punjab

ETV Bharat / bharat

Top 10 : ਦੇਸ਼ ਤੇ ਦੁਨੀਆ 'ਚ ਅੱਜ ਕੀ ਰਹੇਗਾ ਖ਼ਾਸ, ਇੱਕ ਝਾਤ - ਪੰਜਾਬ ਟਾਪ ਨਿਊਜ਼

ਅੱਜ ਇਨ੍ਹਾਂ ਖ਼ਬਰਾਂ 'ਤੇ ਹੋਵੇਗੀ ਖ਼ਾਸ ਨਜ਼ਰ...

Top 10 : ਦੇਸ਼ ਤੇ ਦੁਨੀਆ 'ਚ ਅੱਜ ਕੀ ਰਹੇਗਾ ਖ਼ਾਸ, ਇੱਕ ਝਾਤ
Top 10 : ਦੇਸ਼ ਤੇ ਦੁਨੀਆ 'ਚ ਅੱਜ ਕੀ ਰਹੇਗਾ ਖ਼ਾਸ, ਇੱਕ ਝਾਤ

By

Published : Sep 12, 2020, 7:01 AM IST

  1. ਪੰਜਾਬ ਵਿੱਚ 1897 'ਚ ਹੋਈ ਸਾਰਾਗੜ੍ਹੀ ਦੀ ਜੰਗ ਦੀ ਅੱਜ ਮਨਾਈ ਜਾਵੇਗੀ 123ਵੀਂ ਵਰ੍ਹੇਗੰਢ
  2. ਫ਼ਿਰੋਜ਼ਪੁਰ, ਤਰਨ ਤਾਰਨ ਅਤੇ ਅੰਮ੍ਰਿਤਸਰ ਵਿਖੇ ਆਰਡੀਨੈਂਸਾਂ ਵਿਰੁੱਧ ਜੇਲ੍ਹ ਭਰੋ ਅੰਦੋਲਨ ਅਧੀਨ ਲੱਗਣਗੇ ਧਰਨੇ
  3. ਹਰੀਸ਼ ਰਾਵਤ ਬਣੇ ਪੰਜਾਬ ਕਾਂਗਰਸ ਦੇ ਨਵੇਂ ਇੰਚਾਰਜ
  4. ਨੀਟ ਦੀ ਪ੍ਰੀਖਿਆ ਦੇ ਚੱਲਦਿਆਂ ਪੰਜਾਬ ਵਿੱਚ ਐਤਵਾਰ ਨੂੰ ਨਹੀਂ ਲੱਗੇਗਾ ਕਰਫ਼ਿਊ
  5. ਪੰਜਾਬ ਵਿੱਚ ਕੋਰੋਨਾ ਦਾ ਅੰਕੜਾ ਪਹੁੰਚਿਆ 74 ਹਜ਼ਾਰ ਤੋਂ ਪਾਰ, ਹੁਣ ਤੱਕ 2212 ਮੌਤਾਂ
    Top 10 : ਦੇਸ਼ ਤੇ ਦੁਨੀਆ 'ਚ ਅੱਜ ਕੀ ਰਹੇਗਾ ਖ਼ਾਸ, ਇੱਕ ਝਾਤ
  6. ਭਾਰਤੀ ਰੇਲ ਵੱਲੋਂ 80 ਨਵੀਂਆਂ ਵਿਸ਼ੇਸ਼ ਟ੍ਰੇਨਾਂ ਦੀ ਸ਼ੁਰੂਆਤ, ਜਿਸ ਦੀ ਰਿਜ਼ਰਵੇਸ਼ਨ 10 ਸਤੰਬਰ ਤੋਂ ਚਾਲੂ
  7. ਦਿੱਲੀ ਮੈਟਰੋ ਦੀਆਂ ਸਾਰੀਆਂ ਲਾਇਨਾਂ ਉੱਤੇ ਸੰਚਾਲਨ ਸ਼ੁਰੂ, ਏਅਰਪੋਰਟ ਐਕਸਪ੍ਰੈੱਸ ਲਾਇਨ ਦੀ ਵੀ ਹੋਈ ਸ਼ੁਰੂਆਤ
  8. ਭਾਰਤੀ ਮਹਿਲਾ ਸ਼ੂਟਰ ਤੇਜਸਵਨੀ ਸਾਵੰਤ ਹੋਈ 39 ਸਾਲਾਂ ਦੀ, ਕਾਮਨਵੈਲਥ ਗੇਮਾਂ ਵਿੱਚ ਜਿੱਤਿਐ ਸੋਨ ਤੇ ਚਾਂਦੀ ਤਮਗ਼ਾ
  9. ਟੀਵੀ ਅਤੇ ਬਾਲੀਵੁੱਡ ਅਦਾਕਾਰਾ ਪ੍ਰਾਚੀ ਦੇਸਾਈ ਅੱਜ ਹੋਣ ਜਾ ਰਹੀ ਐ 31 ਸਾਲਾਂ ਦੀ
  10. ਅੱਜ ਤੋਂ ਬ੍ਰਿਟਿਸ਼ ਏਅਰਵੇਜ਼ ਦੀ ਲੰਡਨ-ਹੈਦਰਾਬਾਤ ਉਡਾਨ ਹੋਵੇਗੀ ਸ਼ੁਰੂ, 1 ਹਫ਼ਤੇ ਵਿੱਚ ਹੋਣਗੀਆਂ ਚਾਰ ਉਡਾਨਾਂ

ABOUT THE AUTHOR

...view details