- ਦੇਸ਼ ਭਰ ਵਿੱਚ ਅੱਜ ਮਨਾਇਆ ਜਾ ਰਿਹੈ ਅਧਿਆਪਕ ਦਿਵਸ 2020
- ਫ਼ਰੀਦਕੋਟ ਦੇ ਪਿੰਡ ਵਾੜਾ ਭਾਈਕਾ ਦੇ ਸਰਕਾਰੀ ਸਕੂਲ ਦੇ ਅਧਿਆਪਕ ਰਜਿੰਦਰ ਨੂੰ ਸਨਮਾਨਿਤ ਕੀਤਾ ਜਾਵੇਗਾ ਰਾਸ਼ਟਰੀ ਅਵਾਰਡ ਨਾਲ
- ਪੰਜਾਬ-ਹਰਿਆਣਾ ਹਾਈਕੋਰਟ ਮਾਨਸਾ ਘਟਨਾ ਦੀ ਕਰੇਗਾ ਸੁਣਵਾਈ, ਜਿਸ ਨੂੰ ਐਕਸਾਈਜ਼ ਵਿਭਾਗ ਨੇ ਪ੍ਰਤਾੜਿਆ ਸੀ
- ਰੰਘਰੇਟਾ, ਗੁਰੂ ਕਾ ਬੇਟਾ ਸ਼ਹੀਦ ਬਾਬਾ ਜੀਵਨ ਸਿੰਘ (ਭਾਈ ਜੈਤਾ ਜੀ) ਦਾ ਅੱਜ ਮਨਾਇਆ ਜਾਵੇਗਾ ਪ੍ਰਕਾਸ਼ ਦਿਹਾੜਾ
- 22-29 ਸਤੰਬਰ ਵਿਚਾਲੇ ਹੋਣਗੀਆਂ ਸੀਬੀਐੱਸਈ ਦੀਆਂ 10ਵੀਂ-12ਵੀਂ ਦੀਆਂ ਕੰਪਾਰਟਮੈਂਟ ਪ੍ਰੀਖਿਆਵਾਂ
- ਸ਼੍ਰੋਮਣੀ ਕਮੇਟੀ ਦੀ ਅੰਤਰਿੰਗ ਕਮੇਟੀ ਦੀ ਮੀਟਿੰਗ ਹੋਵੇਗੀ ਅੱਜ
- ਪੰਜਾਬ ਵਿੱਚ ਕੋਰੋਨਾ ਮਰੀਜ਼ਾਂ ਦਾ ਕੁੱਲ ਅੰਕੜਾ 60 ਹਜ਼ਾਰ ਤੋਂ ਪਾਰ, 1738 ਲੋਕਾਂ ਦੀ ਮੌਤ
- 1960 ਵਿੱਚ ਹੋਈਆਂ ਓਲੰਪਿਕ ਖੇਡਾਂ ਵਿੱਚ ਅੱਜ ਦੇ ਦਿਨ ਮਸ਼ਹੂਰ ਬਾਕਸਰ ਮੁਹੰਮਦ ਅਲੀ ਨੇ ਜਿੱਤਿਆ ਸੀ ਸੋਨ ਤਮਗ਼ਾ
- ਐੱਨਡੀਏ, ਐੱਨਏ ਦੇ ਇਮਤਿਹਾਨਾਂ ਲਈ ਭਾਰਤੀ ਰੇਲਵੇ ਨੇ 23 ਸਪੈਸ਼ਲ ਟ੍ਰੇਨਾਂ ਦਾ ਕੀਤਾ ਐਲਾਨ
- ਬਾਲੀਵੁੱਡ ਦੇ ਮਸ਼ਹੂਰ ਅਦਾਕਾਰਾ ਪੰਕਜ ਤ੍ਰਿਪਾਠੀ ਅੱਜ ਹੋਣ ਜਾ ਰਹੇ ਨੇ 43 ਸਾਲਾਂ ਦੇ
Top 10 : ਦੇਸ਼ ਤੇ ਦੁਨੀਆ 'ਚ ਅੱਜ ਕੀ ਰਹੇਗਾ ਖ਼ਾਸ, ਇੱਕ ਝਾਤ - ਪੰਜਾਬ ਟਾਪ ਨਿਊਜ਼
ਅੱਜ ਇਨ੍ਹਾਂ ਖ਼ਬਰਾਂ 'ਤੇ ਹੋਵੇਗੀ ਖ਼ਾਸ ਨਜ਼ਰ...
Top 10 : ਦੇਸ਼ ਤੇ ਦੁਨੀਆ 'ਚ ਅੱਜ ਕੀ ਰਹੇਗਾ ਖ਼ਾਸ, ਇੱਕ ਝਾਤ