1.ਪ੍ਰਧਾਨ ਮੰਤਰੀ ਮੋਦੀ ਅੱਜ ਐਲਾਨਣਗੇ 'ਸਵੱਛ ਸਰਵੇਖਣ 2020' ਦਾ ਨਤੀਜਾ
Top 10 : ਦੇਸ਼ ਤੇ ਦੁਨੀਆ 'ਚ ਅੱਜ ਕੀ ਰਹੇਗਾ ਖ਼ਾਸ, ਇੱਕ ਝਾਤ 2.ਭਾਰਤ ਤੇ ਚੀਨ 'ਚ ਅਗਲੇ ਗੇੜ ਦੀ ਸਫ਼ਾਰਤੀ ਗੱਲਬਾਤ ਅੱਜ ਸੰਭਵ
3.ਮੁਲਤਾਨੀ ਕੇਸ: ਸਾਬਕਾ ਡੀਜੀਪੀ ਸੁਮੇਧ ਸੈਣੀ ਖ਼ਿਲਾਫ਼ ਅੱਜ ਦਰਜ ਹੋਣਗੇ ਵਾਅਦਾ ਮੁਆਫ਼ ਗਵਾਹਾਂ ਦੇ ਬਿਆਨ
4.ਡੀਜੀਪੀ ਨਿਯੁਕਤੀ ਮਾਮਲਾ: ਹਾਈ ਕੋਰਟ 'ਚ ਅੱਜ ਹੋਵੇਗੀ ਸੁਣਵਾਈ
5.ਸ਼ਾਸਤਰੀ ਗਾਇਕ ਪੰਡਿਤ ਜਸਰਾਜ ਦਾ ਮੁੰਬਈ 'ਚ ਸਸਕਾਰ ਅੱਜ
6.ਰਾਮ ਮੰਦਰ ਨਿਰਮਾਣ ਕਮੇਟੀ ਅਤੇ ਐਲਐਨਟੀ ਕੰਪਨੀ ਦੇ ਅਧਿਕਾਰੀਆਂ ਦੇ ਵਿਚਕਾਰ ਅੱਜ ਹੋਵੇਗੀ ਮੀਟਿੰਗ
7.ਸੂਬੇ ਭਰ ਵਿੱਚ ਅੱਜ ਵੀ ਮੁਲਾਜ਼ਮ ਰਹਿਣਗੇ ਸਮੂਹਿਕ ਛੁੱਟੀ 'ਤੇ
8.ਮੰਗਾਂ ਨੂੰ ਲੈ ਕੇ ਸਰਕਾਰ ਅਤੇ ਮੁਲਾਜ਼ਮਾਂ ਵਿਚਕਾਰ ਅੱਜ ਹੋਵੇਗੀ ਗੱਲਬਾਤ
9.ਤ੍ਰਿਪਰਾ 'ਚ ਨੇਬਰਹੁੱਡ ਕਲਾਸਾਂ ਅੱਜ ਤੋਂ ਸ਼ੁਰੂ
10.ਮਹਰੂਮ ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਨੂੰ ਜਨਮ ਦਿਨ 'ਤੇ ਨਿੱਘੀ ਸ਼ਰਧਾਂਜਲੀ