ਸ਼੍ਰੀਨਗਰ : ਜੰਮੂ ਕਸ਼ਮੀਰ ਪੁਸਿਲ ਤੇ ਸੈਨ ਦੀ 38 ਰਾਸ਼ਟਰੀ ਰਾਇਫ਼ਲ ਨੇ ਰਾਜੌਰੀ ਦੇ ਥਾਨਾਮੰਡੀ ਇਲਾਕੇ ਵਿੱਚ ਘੇਰਾਬੰਦੀ ਤੇ ਤਲਾਸ਼ੀ ਮੁਹਿੰਮ ਦੌਰਾਨ ਇੱਕ ਅੱਤਵਾਦੀ ਟਿਕਾਣੇ ਦਾ ਪਰਦਾਫ਼ਾਸ਼ ਕੀਤਾ ਹੈ।
ਜੰਮੂ ਕਸ਼ਮੀਰ: ਰਾਜੌਰੀ 'ਚ ਅੱਤਵਾਦੀ ਟਿਕਾਣਿਆਂ ਦਾ ਪਰਦਾਫ਼ਾਸ਼ - indian army
ਜੰਮੂ ਕਸ਼ਮੀਰ ਪੁਸਿਲ ਤੇ ਸੈਨਾ ਦੀ 38 ਰਾਸ਼ਟਰੀ ਰਾਇਫ਼ਲ ਨੇ ਰਾਜੌਰੀ ਦੇ ਥਾਨਾਮੰਡੀ ਇਲਾਕੇ ਵਿੱਚ ਘੇਰਾਬੰਦੀ ਤੇ ਤਲਾਸ਼ੀ ਮੁਹਿੰਮ ਦੌਰਾਨ ਇੱਕ ਅੱਤਵਾਦੀ ਟਿਕਾਣੇ ਦਾ ਪਰਦਾਫ਼ਾਸ਼ ਕੀਤਾ ਹੈ।
ਫ਼ੋਟੋ
ਛਾਪੇਮਾਰੀ ਦੌਰਾਨ ਇੱਕ ਪੀਕਾ ਰਾਇਫ਼ਲ, ਇੱਕ ਚੀਨੀ ਪਿਸਤੌਲ, 168 ਪੀਕਾ ਰਾਉਂਡ, 47 ਏਕੇ ਰਾਉਂਡ ਤੇ ਦੋ ਗ੍ਰਨੇਡਾਂ ਸਮੇਤ ਕਈ ਹੋਰ ਹਥਿਆਰ ਤੇ ਗੋਲਾ-ਬਾਰੂਦ ਬਰਾਮਦ ਕੀਤਾ ਗਿਆ।