ਪੰਜਾਬ

punjab

ETV Bharat / bharat

ਬੰਗਲੁਰੂ: ਚਲਦੀ ਕਾਰ 'ਚ ਲੱਗੀ ਭਿਆਨਕ ਅੱਗ, ਜਾਨੀ ਨੁਕਸਾਨ ਤੋਂ ਰਿਹਾ ਬਚਾਅ - ਗਾਜ਼ੀਆਬਾਦ ਦੇ ਮੋਦੀਨਗਰ ਖੇਤਰ ਵਿੱਚ ਚਲਦੀ ਗੱਡੀ ਵਿੱਚ ਭਿਆਨਕ ਅੱਗ

ਬੰਗਲੌਰ ਦੇ ਮੈਸੂਰ ਰੋਡ 'ਤੇ ਇੱਕ ਚਲਦੀ ਕਾਰ ਨੂੰ ਅੱਗ ਲੱਗ ਗਈ। ਲੋਕਾਂ ਦੀ ਮਦਦ ਨਾਲ ਕਾਰ ਚਾਲਕ ਅਤੇ ਸਵਾਰੀ ਨੂੰ ਤੁਰੰਤ ਬਾਹਰ ਕੱਢ ਲਿਆ ਗਿਆ।

Terrible fire in a moving car in bengaluru
ਬੰਗਲੁਰੂ: ਚਲਦੀ ਕਾਰ 'ਚ ਲੱਗੀ ਭਿਆਨਕ ਅੱਗ, ਜਾਨੀ ਨੁਕਸਾਨ ਤੋਂ ਰਿਹਾ ਬਚਾਅ

By

Published : Oct 18, 2020, 8:03 PM IST

ਬੰਗਲੁਰੂ: ਕਰਨਾਟਕ ਦੇ ਮੈਸੂਰ ਰੋਡ 'ਤੇ ਇੱਕ ਚਲਦੀ ਕਾਰ ਨੂੰ ਅੱਗ ਲੱਗ ਗਈ। ਕਾਰ ਬੰਗਲੁਰੂ ਤੋਂ ਮੈਸੂਰ ਵੱਲ ਜਾ ਰਹੀ ਸੀ। ਲੋਕਾਂ ਦੀ ਮਦਦ ਨਾਲ ਕਾਰ ਚਾਲਕ ਅਤੇ ਸਵਾਰੀ ਨੂੰ ਤੁਰੰਤ ਬਾਹਰ ਕੱਡ ਲਿਆ ਗਿਆ।

ਮੌਕੇ 'ਤੇ ਪਹੁੰਚ ਕੇ ਅੱਗ ਬਜਾਉ ਦਸਤਿਆਂ ਦੇ ਕਰਮਚਾਰਿਆਂ ਨੇ ਅੱਗ 'ਤੇ ਕਾਬੂ ਪਾਇਆ। ਫਿਲਹਾਲ ਇਸ ਹਾਦਸੇ ਵਿੱਚ ਕਿਸੇ ਵੀ ਜਾਨੀ ਨੁਕਸਾਨ ਤੋਂ ਬਚਾਅ ਰਿਹਾ।

ABOUT THE AUTHOR

...view details