ਪੰਜਾਬ

punjab

ETV Bharat / bharat

ਜੰਮੂ ਕਸ਼ਮੀਰ: ਸੀਆਰਪੀਐਫ ਤੇ ਪੁਲਿਸ ਦੀ ਨਾਕਾ ਪਾਰਟੀ ਉੱਤੇ ਹੋਇਆ ਅੱਤਵਾਦੀ ਹਮਲਾ - militants attack

ਜੰਮੂ ਕਸ਼ਮੀਰ ਦੇ ਸ਼ੋਪੀਆਂ ਵਿੱਚ ਸੀਆਰਪੀਐਫ ਤੇ ਪੁਲਿਸ ਦੀ ਨਾਕਾ ਪਾਰਟੀ ਉੱਤੇ ਅੱਤਵਾਦੀ ਹਮਲਾ ਹੋਇਆ ਹੈ। ਫਿਲਹਾਲ ਅੱਤਵਾਦੀ ਫਰਾਰ ਹਨ। ਸੁਰੱਖਿਆ ਬਲਾਂ ਨੇ ਪੁਰੇ ਇਲਾਕੇ ਦੀ ਘੇਰਾਬੰਦੀ ਕਰਕੇ ਸਰਚ ਅਭਿਆਨ ਸ਼ੁਰੂ ਕਰ ਦਿੱਤਾ ਹੈ।

ਜੰਮੂ ਕਸ਼ਮੀਰ: ਸੀਆਰਪੀਐਫ ਤੇ ਪੁਲਿਸ ਦੀ ਨਾਕਾ ਪਾਰਟੀ ਉੱਤੇ ਹੋਇਆ ਅੱਤਵਾਦੀ ਹਮਲਾ
ਜੰਮੂ ਕਸ਼ਮੀਰ: ਸੀਆਰਪੀਐਫ ਤੇ ਪੁਲਿਸ ਦੀ ਨਾਕਾ ਪਾਰਟੀ ਉੱਤੇ ਹੋਇਆ ਅੱਤਵਾਦੀ ਹਮਲਾ

By

Published : Jul 26, 2020, 6:50 PM IST

ਸ੍ਰੀ ਨਗਰ: ਜੰਮੂ-ਕਸ਼ਮੀਰ ਦੇ ਸ਼ੋਪੀਆਂ ਵਿੱਚ ਕੇਂਦਰੀ ਰਿਜ਼ਰਵ ਪੁਲਿਸ ਫੋਰਸ (ਸੀਆਰਪੀਐਫ) ਤੇ ਪੁਲਿਸ ਦੀ ਨਾਕਾ ਪਾਰਟੀ ਉੱਤੇ ਅੱਤਵਾਦੀ ਹਮਲਾ ਹੋਣ ਖ਼ਬਰ ਸਾਹਮਣੇ ਆਈ ਹੈ। ਜਾਣਕਾਰੀ ਮੁਤਾਬਕ ਇਹ ਹਮਲਾ ਸੀਆਰਪੀਐਫ ਤੇ ਪੁਲਿਸ ਦੀ ਨਾਕਾ ਪਾਰਟੀ ਉੱਤੇ ਹੋਇਆ ਹੈ।

ਅੱਤਵਾਦੀਆਂ ਨੇ ਸੁਰੱਖਿਆ ਬਲਾਂ ਦੀ ਨਾਕਾ ਪਾਰਟੀ ਉੱਤੇ ਕੁਝ ਰਾਊਂਡ ਫਾਇਰ ਵੀ ਕੀਤੇ ਹਨ ਜਿਸ ਦੇ ਬਾਅਦ ਸ਼ੱਕੀ ਅੱਤਵਾਦੀ ਫਰਾਰ ਹੋ ਗਏ।

ਹਾਲਾਂਕਿ ਇਸ ਅੱਤਵਾਦੀ ਹਮਲੇ ਵਿੱਚ ਕੋਈ ਵੀ ਸੁਰੱਖਿਆ ਕਰਮੀ ਜ਼ਖ਼ਮੀ ਨਹੀਂ ਹੋਇਆ। ਸੁਰੱਖਿਆ ਬਲਾਂ ਨੇ ਅੱਤਵਾਦੀਆਂ ਨੂੰ ਫੜਣ ਦੇ ਲਈ ਪੂਰੇ ਇਲਾਕੇ ਦੀ ਘੇਰਾਬੰਦੀ ਕਰ ਲਈ ਹੈ ਤੇ ਸਰਚ ਅਭਿਆਨ ਚਲਾ ਦਿੱਤਾ ਹੈ।

ਇਹ ਵੀ ਪੜ੍ਹੋ:ਅਫ਼ਗ਼ਾਨ ਸਿੱਖਾਂ ਦਾ ਪਹਿਲਾ ਜੱਥਾ ਪੁੱਜਿਆ ਭਾਰਤ

ABOUT THE AUTHOR

...view details