ਪੰਜਾਬ

punjab

ETV Bharat / bharat

ਹਿੰਸਕ ਝੜਪ ਇੱਕ ਚੇਤਾਵਨੀ, LAC ਦੇ ਜਲਦ ਪੁਸ਼ਟੀਕਰਨ ਦੀ ਲੋੜ: ਸਫ਼ੀਰ - ਭਾਰਤ-ਚੀਨ ਵਿਵਾਦ

ਨਵੀਂ ਦਿੱਲੀ: ਬੀਜਿੰਗ 'ਚ ਭਾਰਤ ਦੇ ਸਾਬਕਾ ਸਫ਼ੀਰ ਅਤੇ ਮੌਜੂਦਾ ਆਈਸੀਐਸ ਦੇ ਨਿਰਦੇਸ਼ਕ ਅਸ਼ੋਕ ਕਾਂਥਾ ਨੇ ਗਲਵਾਨ ਘਾਟੀ 'ਚ ਹੋਈ ਝੜਪ ਤੋਂ ਬਾਅਦ ਚੀਨ-ਭਾਰਤ ਮੁੱਦੇ ਤੇ ਸੀਨੀਅਰ ਪੱਤਰਕਾਰ ਸਮਿਤਾ ਸ਼ਰਮਾ ਨਾਲ ਗੱਲਬਾਤ ਕੀਤੀ। ਭਾਰਤ-ਚੀਨ ਸਰਹੱਦੀ ਮੁੱਦੇ 'ਤੋ ਅਸ਼ੋਕ ਕਾਂਥਾ ਦਾ ਕੀ ਹੇ ਕਹਿਣਾ ਤੁਸੀਂ ਵੀ ਸੁਣੋ...

ਬੀਜਿੰਗ 'ਚ ਭਾਰਤ ਦੇ ਸਾਬਕਾ ਸਫ਼ੀਰ ਨਾਲ ਖ਼ਾਸ ਗੱਲਬਾਤ
ਬੀਜਿੰਗ 'ਚ ਭਾਰਤ ਦੇ ਸਾਬਕਾ ਸਫ਼ੀਰ ਨਾਲ ਖ਼ਾਸ ਗੱਲਬਾਤ

By

Published : Jun 18, 2020, 6:22 PM IST

ਨਵੀਂ ਦਿੱਲੀ: ਬੀਜਿੰਗ 'ਚ ਭਾਰਤ ਦੇ ਸਾਬਕਾ ਸਫ਼ੀਰ ਅਤੇ ਮੌਜੂਦਾ ਆਈਸੀਐਸ ਦੇ ਨਿਰਦੇਸ਼ਕ ਅਸ਼ੋਕ ਕਾਂਥਾ ਨੇ ਗਲਵਾਨ ਘਾਟੀ 'ਚ ਹੋਈ ਝੜਪ ਤੋਂ ਬਾਅਦ ਚੀਨ-ਭਾਰਤ ਮੁੱਦੇ ਤੇ ਸੀਨੀਅਰ ਪੱਤਰਕਾਰ ਸਮਿਤਾ ਸ਼ਰਮਾ ਨਾਲ ਗੱਲਬਾਤ ਕੀਤੀ।

ਬੀਜਿੰਗ 'ਚ ਭਾਰਤ ਦੇ ਸਾਬਕਾ ਸਫ਼ੀਰ ਨਾਲ ਖ਼ਾਸ ਗੱਲਬਾਤ

ਸਾਬਕਾ ਸਫ਼ੀਰ ਅਸ਼ੋਕ ਕਾਂਥਾ ਦਾ ਕਹਿਣਾ ਹੈ ਕਿ ਜੇਕਰ ਭਾਰਤ ਅਤੇ ਚੀਨ ਆਪਣੇ ਸਬੰਧਾਂ ਨੂੰ ਅੱਗੇ ਵਧਾਉਣਾ ਚਾਹੁੰਦੇ ਹਨ ਤਾਂ ਉਨ੍ਹਾਂ ਨੂੰ ਜਲਦ ਹੀ ਅਸਲ ਕੰਟਰੋਲ ਰੇਖਾ (LAC) ਦੀ ਪੁਸ਼ਟੀ ਕਰਨੀ ਚਾਹੀਦੀ ਹੈ। ਅਸ਼ੋਕ ਕਾਂਥਾ ਦਾ ਮੰਨਣਾ ਹੈ ਕਿ ਜੇ ਕਰ ਭਾਰਤ ਚੀਨ ਸਰਹੱਦੀ ਵਿਵਾਦ ਨੂੰ ਨਹੀਂ ਸੁਲਝਾਉਂਦੇ ਤਾਂ ਗਲਵਾਨ ਘਾਟੀ 'ਚ ਵਾਪਰੀ ਹਿੰਸਕ ਝੜਪ ਜਿਹੀਆਂ ਕਈ ਘਟਨਾਵਾਂ ਆਉਣ ਵਾਲੇ ਸਮੇਂ 'ਚ ਵੀ ਵਾਪਰਦੀਆਂ ਰਹਿਣਗੀਆਂ।

ਬੀਜਿੰਗ 'ਚ ਭਾਰਤ ਦੇ ਸਾਬਕਾ ਸਫ਼ੀਰ ਨਾਲ ਖ਼ਾਸ ਗੱਲਬਾਤ

ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਚੀਨ ਨੇ ਪਿਛਲੇ 18 ਸਾਲਾਂ ਤੋਂ ਇਸ ਸਰੱਹਦੀ ਵਿਵਾਦ ਨੂੰ ਸੁਲਝਾਉਣ ਦੀ ਕੋਸ਼ਿਸ਼ ਨਹੀਂ ਕੀਤੀ, ਉਨ੍ਹਾਂ ਇਹ ਵੀ ਕਿਹਾ ਕਿ ਇਸ ਵਿਵਾਦ ਨੂੰ ਸੁਲਝਾਉਣ ਲਈ ਫੌਜਾਂ ਵਿਚਾਕਰ ਰਾਬਤਾ ਹੋਣਾ ਬਹੁਤ ਜ਼ਰੂਰੀ ਹੈ।

ਬੀਜਿੰਗ 'ਚ ਭਾਰਤ ਦੇ ਸਾਬਕਾ ਸਫ਼ੀਰ ਨਾਲ ਖ਼ਾਸ ਗੱਲਬਾਤ

ABOUT THE AUTHOR

...view details