ਪੰਜਾਬ

punjab

ETV Bharat / bharat

ਪੂਜਾ ਦੌਰਾਨ ਡਿਗੇ ਸ਼ਸ਼ੀ ਥਰੂਰ, ਸਿਰ 'ਚ ਗੰਭੀਰ ਸੱਟ

ਮੰਦਿਰ 'ਚ ਪੂਜਾ ਕਰਦੇ ਸਮੇਂ ਡਿਗ ਗਏ ਸ਼ਸ਼ੀ ਥਰੂਰ। ਥਰੂਰ ਦੇ ਸਿਰ 'ਚ ਲੱਗੀਆ ਗੰਭੀਰ ਸੱਟਾਂ। ਹਾਦਸੇ ਦੌਰਾਨ ਕੇਰਲਾ ਦੇ ਤਿਰੂਵਨੰਤਪੁਰਮ ਵਿੱਚ ਕਰ ਰਹੇ ਸਨ ਪੂਜਾ।

ਜਖ਼ਮੀ ਹੋਏ ਸ਼ਸ਼ੀ ਥਰੂਰ।

By

Published : Apr 15, 2019, 1:44 PM IST

ਤਿਰੂਵਨੰਤਪੁਰਮ: ਕਾਂਗਰਸ ਨੇਤਾ ਤੇ ਤਿਰੂਵਨੰਤਪੁਰਮ ਤੋਂ ਸਾਂਸਦ ਸ਼ਸ਼ੀ ਥਰੂਰ ਇੱਕ ਮੰਦਿਰ ਵਿੱਚ ਪੂਜਾ ਕਰ ਰਹੇ ਸਨ। ਇਸ ਦੌਰਾਨ ਉਹ ਡਿਗ ਗਏ। ਡਿਗ ਜਾਣ ਕਾਰਨ ਉਨ੍ਹਾਂ ਨੂੰ ਗੰਭੀਰ ਸੱਟਾਂ ਲੱਗ ਗਈਆਂ ਹਨ। ਉਨ੍ਹਾਂ ਦਾ ਥਰੂਰ ਦੇ ਤਿਰੂਵਨੰਤਪੁਰਮ ਵਿਖੇ ਹਸਪਤਾਲ ਵਿੱਚ ਇਲਾਜ ਕਰਵਾਇਆ ਗਿਆ।

ਪੂਜਾ ਦੌਰਾਨ ਡਿਗੇ ਸ਼ਸ਼ੀ ਥਰੂਰ,ਵੇਖੋ ਵੀਡੀਓ
ਖ਼ਬਰ ਮੁਤਾਬਕ ਥਰੂਰ ਤੁਲਾਭਰਮ ਪੂਜਾ ਕਰਨ ਗਏ ਸਨ। ਸੂਤਰਾਂ ਮੁਤਾਬਕ ਉਨ੍ਹਾਂ ਦੇ ਸਿਰ 'ਚ ਗੰਭੀਰ ਸੱਟਾ ਲੱਗੀਆਂ ਤੇ 6 ਟਾਂਕੇ ਲੱਗੇ ਹਨ। ਦੱਸ ਦਈਏ ਕਿ ਕਾਂਗਰਸ ਨੇਤਾ ਸ਼ਸ਼ੀ ਥਰੂਰ ਲੋਕਸਭਾ ਚੋਣਾਂ ਵਿੱਚ ਤਿਰੂਵਨੰਤਪੁਰਮ ਸੀਟ ਤੋਂ ਉਮੀਦਵਾਰ ਹਨ ਉਹ ਸਾਬਕਾ ਵਿਦੇਸ਼ ਮੰਤਰੀ ਵੀ ਰਹਿ ਚੁੱਕੇ ਹਨ।

ABOUT THE AUTHOR

...view details