ਚੇਨਈ: ਦੇਸ਼ ਵਿੱਚ ਕੋਰੋਨਾ ਦੇ ਮਾਮਲਿਆਂ ਵਿੱਚ ਤਾਮਿਲਨਾਡੂ ਦੂਸਰੇ ਸਥਾਨ ਉੱਤੇ ਆ ਗਿਆ ਹੈ। ਕੋਰੋਨਾ ਭਾਰਤ ਵਿੱਚ ਕਾਫ਼ੀ ਤੇਜ਼ੀ ਨਾਲ ਫ਼ੈਲ ਰਿਹਾ ਹੈ। ਰਾਜ ਭਵਨ ਵਿੱਚ ਸੁਰੱਖਿਆ ਤੇ ਅੱਗ ਬੁਝਾਊ ਕਰਮਚਾਰੀਆਂ ਸਮੇਤ 84 ਲੋਕਾਂ ਵਿੱਚ ਕੋਰੋਨਾ ਵਾਇਰਸ ਦੀ ਪੁਸ਼ਟੀ ਹੋਈ ਹੈ।
ਤਾਮਿਲਨਾਡੂ: ਰਾਜ ਭਵਨ 'ਚ 84 ਲੋਕ ਕੋਰੋਨਾ ਪੌਜ਼ੀਟਿਵ - corona positive
ਤਾਮਿਲਨਾਡੂ ਰਾਜ ਭਵਨ ਵਿੱਚ ਕੋਰੋਨਾ ਵਾਇਰਸ ਨੇ ਆਪਣੇ ਪੈਰ ਪਸਾਰ ਲਏ ਹਨ। ਰਾਜ ਭਵਨ ਵਿੱਚ ਸੁਰੱਖਿਆ ਤੇ ਅੱਗ ਬੁਝਾਊ ਕਰਮਚਾਰੀਆਂ ਸਮੇਤ 84 ਲੋਕਾਂ ਵਿੱਚ ਕੋਰੋਨਾ ਵਾਇਰਸ ਦੀ ਪੁਸ਼ਟੀ ਹੋਈ ਹੈ।
ਤਸਵੀਰ
ਹਾਲਾਂਕਿ ਰਾਹਤ ਦੀ ਗੱਲ ਇਹ ਹੈ ਕਿ ਇਨ੍ਹਾਂ ਵਿੱਚੋਂ ਕੋਈ ਵੀ ਵਿਅਕਤੀ ਰਾਜਪਾਲ ਦੇ ਸੰਪਰਕ ਵਿੱਚ ਨਹੀਂ ਆਇਆ।
ਅੱਪਡੇਟ ਜਾਰੀ ਹੈ...