ਪੰਜਾਬ

punjab

ETV Bharat / bharat

9 ਏਅਰਪੋਰਟਾਂ 'ਤੇ ਉੜਾਨਾਂ ਬਹਾਲ: ਡੀਜੀਸੀਏ - new delhi

ਡਾਇਰੈਕਟਰੇਟ ਜਰਨਲ ਆਫ਼ ਸਿਵਿਲ ਐਵੀਏਸ਼ਨ ਨੇ 9 ਏਅਰਪੋਰਟਾਂ 'ਤੇ ਉੜਾਨਾਂ ਬਹਾਲ ਕਰ ਦਿੱਤੀਆਂ ਹਨ । ਡੀਜੀਸੀਏ ਨੇ ਇਸ ਸੰਬੰਧੀ ਨੋਟਿਸ ਜਾਰੀ ਕੀਤਾ ਹੈ ।

1

By

Published : Feb 27, 2019, 8:55 PM IST

ਨਵੀਂ ਦਿੱਲੀ: ਡਾਇਰੈਕਟਰੇਟ ਜਰਨਲ ਆਫ਼ ਸਿਵਿਲ ਐਵੀਏਸ਼ਨ ਨੇ 9 ਏਅਰਪੋਰਟਾਂ 'ਤੇ ਉੜਾਨਾਂ ਤੋਂ ਰੋਕ ਹਟਾ ਦਿੱਤੀ ਹੈ । ਡੀਜੀਸੀਏ ਨੇ ਕਿਹਾ ਹੈ ਕਿ ਜਿਨ੍ਹਾਂ ਏਅਰਪੋਰਟਾਂ 'ਤੇ ਰੋਕ ਲਗਾਈ ਗਈ ਸੀ। ਉਸ 'ਤੇ ਹਵਾਈ ਅਵਾਜਾਈ ਫ਼ਿਲਹਾਲ ਬਹਾਲ ਕਰ ਦਿੱਤੀ ਗਈ ਹੈ ।
ਡੀਜੀਸੀਐ ਨੇ ਬੁੱਧਵਾਰ ਨੂੰ ਨੋਟਿਸ ਟੂ ਅੇਯਰਮੇਨ (NOTAM) ਜ਼ਾਰੀ ਕਰਦੇ ਹੋਏ ਕਿਹਾ ਕਿ ਸ਼੍ਰੀਨਗਰ, ਜੰਮੂ , ਲੇਹ , ਪਠਾਨਕੋਟ , ਅਮ੍ਰਿੰਤਸਰ , ਸ਼ਿਮਲਾ , ਕਾਂਗੜਾ , ਕੁਲੂ ਮਨਾਲੀ ਅਤੇ ਪਿਥੋਰਾਗੜ੍ਹ ਏਅਰਪੋਟਾਂ ਦੀਆਂ ਉੜਾਨਾਂ 'ਤੇ ਰੋਕ 27 ਫ਼ਰਵਰੀ ਤੋਂ 27 ਮਈ ਤੱਕ ਬੰਦ ਰਹੇਗੀ ।
ਦੱਸਣਯੋਗ ਹੈ ਕਿ ਡਾਰੇਕਟੋਰੇਟ ਜਰਨਲ ਔਫ਼ ਸਿਵੀਲ ਐਵੀਐਸ਼ਨ ਦੇ ਨਵੇਂ ਆਦੇਸ਼ਾਂ ਤੋਂ ਬਾਅਦ ਇੰਨ੍ਹਾਂ 9 ਏਅਰਪੋਟਾਂ 'ਤੇ ਉੜਾਨਾਂ ਦਾ ਸੰਚਾਲਨ ਹੁਣ ਫੇਰ ਤੋਂ ਸ਼ੁਰੂ ਕਰ ਦਿੱਤਾ ਗਿਆ ਹੈ ।

ABOUT THE AUTHOR

...view details