ਪੰਜਾਬ

punjab

ETV Bharat / bharat

ਇਸ਼ਤਿਹਾਰ 'ਚ ਸਿੱਕਮ ਨੂੰ ਵੱਖਰਾ ਦੇਸ਼ ਦੱਸਣ ਵਾਲਾ ਅਧਿਕਾਰੀ ਮੁਅੱਤਲ - ਸਿੱਕਮ ਨਾਲ ਸਬੰਧਤ ਇਸ਼ਤਿਹਾਰ

ਡਾਇਰੈਕਟੋਰੇਟ ਆਫ ਸਿਵਲ ਡਿਫੈਂਸ (ਹੈਡਕੁਆਟਰ) ਦੇ ਇਕ ਸੀਨੀਅਰ ਅਧਿਕਾਰੀ ਨੂੰ ਇਸ਼ਤਿਹਾਰ ਪ੍ਰਕਾਸ਼ਤ ਕਰਨ 'ਤੇ ਤੁਰੰਤ ਪ੍ਰਭਾਵ ਨਾਲ ਮੁਅੱਤਲ ਕਰ ਦਿੱਤਾ ਗਿਆ ਹੈ।

ਫ਼ੋਟੋ।
ਫ਼ੋਟੋ।

By

Published : May 24, 2020, 9:27 AM IST

ਨਵੀਂ ਦਿੱਲੀ: ਦਿੱਲੀ ਸਰਕਾਰ ਦੇ ਸਿੱਕਮ ਨਾਲ ਸਬੰਧਤ ਇਸ਼ਤਿਹਾਰ ਨੇ ਹਲਚਲ ਮਚਾ ਦਿੱਤੀ ਹੈ। ਹੁਣ ਸਿਵਲ ਰੱਖਿਆ ਡਾਇਰੈਕਟੋਰੇਟ (ਹੈਡਕੁਆਟਰ) ਦੇ ਇਕ ਸੀਨੀਅਰ ਅਧਿਕਾਰੀ ਨੂੰ ਇਸ਼ਤਿਹਾਰ ਪ੍ਰਕਾਸ਼ਤ ਕਰਨ 'ਤੇ ਤੁਰੰਤ ਪ੍ਰਭਾਵ ਨਾਲ ਮੁਅੱਤਲ ਕਰ ਦਿੱਤਾ ਗਿਆ ਹੈ।

ਦਰਅਸਲ, ਦਿੱਲੀ ਸਰਕਾਰ ਦਾ ਇਹ ਇਸ਼ਤਿਹਾਰ ਸਿਵਲ ਡਿਫੈਂਸ ਕੋਰ ਵਿਚ ਵਲੰਟੀਅਰ ਵਜੋਂ ਭਰਤੀ ਬਾਰੇ ਹੈ।

ਇਹ ਇਸ਼ਤਿਹਾਰ ਦਿੱਲੀ ਦੇ ਕਈ ਅੰਗਰੇਜ਼ੀ ਅਤੇ ਹਿੰਦੀ ਅਖਬਾਰਾਂ ਵਿੱਚ ਪ੍ਰਕਾਸ਼ਤ ਹੋਏ। ਇਸ ਵਿਚ ਨੇਪਾਲ ਅਤੇ ਭੂਟਾਨ ਦੀ ਤਰ੍ਹਾਂ ਵੱਖਰੇ ਤੌਰ 'ਤੇ ਸਿਕਿੱਮ ਨੂੰ ਰਖਣ 'ਤੇ ਹੰਗਾਮਾ ਹੋਇਆ ਹੈ।

ABOUT THE AUTHOR

...view details