ਰੋਹਤਕ : ਦੇਸ਼ ਨੂੰ ਦਹਿਲਾ ਦੇਣ ਵਾਲਾ ਹੈਦਰਾਬਾਦ ਰੇਪ ਕਾਂਡ ਤੋਂ ਬਾਅਦ ਚਾਰ ਦੋਸ਼ੀਆਂ ਨੂੰ ਪੁਲਿਸ ਮੁਕਾਬਲੇ ਵਿੱਚ ਮਾਰ ਦਿੱਤੇ ਜਾਣ ਤੋਂ ਬਾਅਦ ਹੈਦਰਾਬਾਦ ਪੁਲਿਸ ਦੀ ਜਿੱਥੇ ਵਾਹ-ਵਾਹ, ਵਾਹ-ਵਾਹ ਹੋ ਰਹੀ ਹੈ, ਉੱਥੇ ਹੀ ਦੂਸਰੇ ਪਾਸੇ ਰੋਹਤਕ ਦੀ ਪੀਜ਼ਾ ਬੀਨ ਕੰਪਨੀ ਨੇ ਹੈਦਰਾਬਾਦ ਪੁਲਿਸ ਤੋਂ ਖ਼ੁਸ਼ ਹੋ ਕੇ 5 ਲੱਖ ਰੁਪਏ ਦੇ ਇਨਾਮ ਦਾ ਐਲਾਨ ਕੀਤਾ ਹੈ।
ਪੀਜ਼ਾ ਬੀਨ ਨੇ ਹੈਦਰਾਬਾਦ ਪੁਲਿਸ ਨੂੰ ਦਿੱਤਾ 5 ਲੱਖ ਦਾ ਇਨਾਮ - hyderabad gang rape case
ਹੈਦਰਾਬਾਦ ਦੀ ਨਿਰਭਿਆ ਨੂੰ ਨਿਆ ਦਵਾਉਣ ਵਾਲੀ ਹੈਦਰਾਬਾਦ ਪੁਲਿਸ ਨੂੰ ਰੋਹਤਕ ਦੀ ਪੀਜ਼ਾ ਬੀਨ ਨੇ ਹੈਦਰਾਬਾਦ ਪੁਲਿਸ ਦੀ ਸਹਾਰਨਾ ਕਰਦੇ ਹੋਏ ਪੁਲਿਸ ਨੂੰ 5 ਲੱਖ ਦਾ ਇਨਾਮ ਦਿੱਤਾ ਹੈ।
ਪੀਜ਼ਾ ਬੀਨ ਨੇ ਹੈਦਰਾਬਾਦ ਪੁਲਿਸ ਨੂੰ ਦਿੱਤਾ 5 ਲੱਖ ਦਾ ਇਨਾਮ
ਹੈਦਰਾਬਾਦ ਦੀ ਨਿਰਭਿਆ ਨੂੰ ਨਿਆ ਦਵਾਉਣ ਵਾਲੀ ਹੈਦਰਾਬਾਦ ਪੁਲਿਸ ਦੀ ਚਾਰੋਂ ਪਾਸੇ ਸਹਾਰਨਾ ਹੋ ਰਹੀ ਹੈ। ਪੀਜ਼ਾ ਬੀਨ ਕੰਪਨੀ ਨੇ ਹੈਦਰਾਬਾਦ ਪੁਲਿਸ ਨੂੰ 5 ਲੱਖ ਰੁਪਏ ਦੇਣ ਦਾ ਐਲਾਨ ਤੱਕ ਕਰ ਦਿੱਤਾ ਹੈ।
ਕੰਪਨੀ ਨੇ ਹੈਦਰਾਬਾਦ ਪੁਲਿਸ ਦੇ ਬਹਾਦਰੀ ਵਾਲੇ ਕਾਰਨਾਮੇ ਤੋਂ ਖ਼ੁਸ਼ ਹੋ ਕੇ 5 ਲੱਖ ਰੁਪਏ ਦੇਣ ਦਾ ਐਲਾਨ ਕੀਤਾ ਹੈ। ਇਹੀ ਨਹੀਂ ਕੰਪਨੀ ਨੇ ਐਲਾਨ ਕੀਤਾ ਹੈ ਕਿ ਅੱਗੇ ਵੀ ਜੇ ਪੁਲਿਸ ਅਤੇ ਫ਼ੌਜ ਵੱਲੋਂ ਇਸ ਤਰ੍ਹਾਂ ਦੇ ਬਹਾਦਰੀ ਦੇ ਕਾਰਨਾਮੇ ਕੀਤੇ ਜਾਣਗੇ ਤਾਂ ਕੰਪਨੀ ਜਵਾਨਾਂ ਨੂੰ ਇਸੇ ਤਰ੍ਹਾਂ ਇਨਾਮ ਦਿੰਦੀ ਰਹੇਗੀ।
Last Updated : Dec 7, 2019, 12:16 AM IST