ਪੰਜਾਬ

punjab

ETV Bharat / bharat

ਜਲ ਸੈਨਾ ਦਿਵਸ ਮੌਕੇ ਦੇਸ਼ ਦੇ ਬਹਾਦੁਰ ਵੀਰਾਂ ਨੂੰ ਸਿਆਸੀ ਆਗੂਆਂ ਦਾ ਸਲਾਮ

ਭਾਰਤ ਵਿੱਚ ਹਰ ਸਾਲ 4 ਦਸੰਬਰ ਨੂੰ ਜਲ ਸੈਨਾ ਦਿਵਸ ਮਨਾਇਆ ਜਾਂਦਾ ਹੈ। ਦਰਅਸਲ 4 ਦਸੰਬਰ 'ਆਪਰੇਸ਼ਨ ਟ੍ਰਾਈਡੇਂਟ' ਦੌਰਾਨ ਪੀਐੱਨਐੱਸ ਖੈਬਰ ਸਣੇ ਪਾਕਿਸਤਾਨੀ ਜਹਾਜ਼ਾਂ ਨੂੰ ਖ਼ਤਮ ਕਰਨ ਦੀ ਉਪਲੱਬਧੀ ਦੇ ਮੌਕੇ 4 ਦਸੰਬਰ ਨੂੰ ਜਲ ਸੈਨਾ ਦਿਵਸ ਮਨਾਇਆ ਜਾਂਦਾ ਹੈ। ਇਸ ਮੌਕੇ ਦੇਸ਼ ਦੇ ਰਾਸ਼ਟਰਪਤੀ ਰਾਮਨਾਥ ਕੋਵਿੰਦ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਹੋਰ ਨੇਤਾਵਾਂ ਨੇ ਵਧਾਈਆਂ ਦਿੱਤੀਆਂ।

ਜਲ ਸੈਨਾ ਦਿਵਸ
ਜਲ ਸੈਨਾ ਦਿਵਸ

By

Published : Dec 4, 2019, 5:26 PM IST

ਨਵੀਂ ਦਿੱਲੀ: ਭਾਰਤ ਵਿੱਚ ਹਰ ਸਾਲ 4 ਦਸੰਬਰ ਨੂੰ ਜਲ ਸੈਨਾ ਦਿਵਸ ਮਨਾਇਆ ਜਾਂਦਾ ਹੈ। ਦਰਅਸਲ 4 ਦਸੰਬਰ 'ਆਪਰੇਸ਼ਨ ਟ੍ਰਾਈਡੇਂਟ' ਦੌਰਾਨ ਪੀਐੱਨਐੱਸ ਖੈਬਰ ਸਣੇ ਪਾਕਿਸਤਾਨੀ ਜਹਾਜ਼ਾਂ ਨੂੰ ਖ਼ਤਮ ਕਰਨ ਦੀ ਉਪਲੱਬਧੀ ਦੇ ਮੌਕੇ 4 ਦਸੰਬਰ ਨੂੰ ਜਲ ਸੈਨਾ ਦਿਵਸ ਮਨਾਇਆ ਜਾਂਦਾ ਹੈ। ਇਸ ਮੌਕੇ ਦੇਸ਼ ਦੇ ਰਾਸ਼ਟਰਪਤੀ ਰਾਮਨਾਥ ਕੋਵਿੰਦ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਹੋਰ ਨੇਤਾਵਾਂ ਨੇ ਵਧਾਈਆਂ ਦਿੱਤੀਆਂ।

ਫ਼ੋਟੋ

ਰਾਜਨਾਥ ਸਿੰਘ ਨੇ ਵੀ ਜਲ ਸੈਨਾ ਦਿਵਸ ਮੌਕੇ ਦੇਸ਼ ਦੇ ਰਖਵਾਲਿਆਂ ਨੂੰ ਸਲਾਮ ਕੀਤਾ....

ਫ਼ੋਟੋ

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਤੇ ਹਰਸਿਮਰਤ ਕੌਰ ਬਾਦਲ ਨੇ ਵੀ ਟਵੀਟ ਕਰਕੇ ਦੇਸ਼ ਦੇ ਬਹਾਦੁਰ ਫ਼ੌਜੀਆਂ ਨੂੰ ਸਲਾਮ ਕੀਤਾ

ਫ਼ੋਟੋ
ਫ਼ੋਟੋ

ABOUT THE AUTHOR

...view details