ਕਾਂਗਰਸੀ ਆਗੂ ਰਾਹੁਲ ਗਾਂਧੀ ਅਤੇ ਪ੍ਰਿਯੰਕਾ ਗਾਂਧੀ ਵਾਡਰਾ ਤਿਹਾੜ ਜੇਲ੍ਹ ਜਾਣ ਲਈ ਨਿਕਲ ਚੁੱਕੇ ਹਨ। ਉਹ ਦੋਵੇਂ ਕਾਂਗਰਸ ਨੇਤਾ ਪੀ ਚਿਦੰਬਰਮ ਨਾਲ ਮੁਤਾਕਾਤ ਕਰਨ ਲਈ ਤਿਹਾੜ ਜੇਲ ਗਏ ਹਨ।
ਰਾਹੁਲ ਗਾਂਧੀ ਤੇ ਪ੍ਰਿਅੰਕਾ ਤਿਹਾੜ ਜੇਲ 'ਚ ਕਰਨਗੇ ਪੀ ਚਿਦੰਬਰਮ ਨਾਲ ਮੁਲਾਕਾਤ - P Chidambaram news
ਕਾਂਗਰਸੀ ਆਗੂ ਰਾਹੁਲ ਗਾਂਧੀ ਅਤੇ ਪ੍ਰਿਯੰਕਾ ਗਾਂਧੀ ਵਾਡਰਾ ਕਰਨਗੇ ਪੀ ਚਿਦੰਬਰਮ ਨਾਲ ਮੁਤਾਕਾਤ।
ਫ਼ੋਟੋ
ਹੋਰ ਵੇਰਵਿਆ ਦੀ ਉਡੀਕ ਕਰੋ ....