ਪੰਜਾਬ

punjab

ETV Bharat / bharat

Top News: ਦੇਸ਼ ਤੇ ਦੁਨੀਆ 'ਚ ਅੱਜ ਕੀ ਰਹੇਗਾ ਖ਼ਾਸ, ਇੱਕ ਝਾਤ - ਮਹਿੰਦਰ ਗਿੱਲ ਦਾ ਹੋਇਆ ਦਿਹਾਂਤ

ਦੇਸ਼, ਦੁਨੀਆ ਤੇ ਸੂਬੇ ਭਰ 'ਚ ਅੱਜ ਕੀ ਰਹੇਗਾ ਖ਼ਾਸ ਤੇ ਕਿਸ ਖ਼ਬਰ 'ਚ ਰਹੇਗੀ ਨਜ਼ਰ, ਜਾਣੋਂ...

punjab top 10 news
Top News: ਦੇਸ਼ ਤੇ ਦੁਨੀਆ 'ਚ ਅੱਜ ਕੀ ਰਹੇਗਾ ਖ਼ਾਸ, ਇੱਕ ਝਾਤ

By

Published : Nov 18, 2020, 7:11 AM IST

1. ਖੇਤੀ ਕਾਨੂੰਨਾਂ ਨੂੰ ਲੈ ਕੇ ਕਿਸਾਨ ਜਥੇਬੰਦੀਆਂ ਦੀ ਕਿਸਾਨ ਭਵਨ 'ਚ ਹੋਵੇਗੀ ਮੀਟਿੰਗ ਸੰਘਰਸ਼ ਬਾਰੇ ਅਹਿਮ ਫੈਸਲੇ ਹੋਣ ਦੀ ਉਮੀਦ

2. ਅੱਜ ਤੋਂ ਵਿਦਿਆਰਥੀਆਂ ਲਈ ਖੁੱਲ੍ਹੇਗੀ ਪੰਜਾਬ ਯੂਨੀਵਰਸਿਟੀ

3. ਦਿੱਲੀ ਯੂਨੀਵਰਸਿਟੀ ਅੱਜ ਤੋਂ ਸ਼ੁਰੂ ਹੋਣਗੀਆਂ ਗ੍ਰੈਜੂਏਸ਼ਨ ਦੀਆਂ ਕਲਾਸਾਂ

4. ਆਮ ਆਦਮੀ ਪਾਰਟੀ ਦੇ ਨੌਜਵਾਨ ਵਿੰਗ ਦੀ ਅਹਿਮ ਪ੍ਰੈੱਸ ਕਾਨਫਰੰਸ ਅੱਜ

5. ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਮਹਿੰਦਰ ਗਿੱਲ ਦਾ ਹੋਇਆ ਦਿਹਾਂਤ, ਅੱਜ ਕੀਤਾ ਜਾਵੇਗਾ ਅੰਤਿਮ ਸਸਕਾਰ

6. ਸੁਪਰੀਮ ਕੋਰਟ 'ਚ ਅਮਿਤ ਯੋਗੀ ਦੇ ਜਾਤੀ ਵਿਵਾਦ ਨੂੰ ਲੈ ਕੇ ਆਜ ਹੋਵੇਗੀ ਸੁਣਵਾਈ

7. ਖੇਤੀ ਕਾਨੂੰਨਾਂ ਵਿਰੁੱਧ ਅੱਜ ਵੀ ਸੂਬੇ ਭਰ 'ਚ ਕਿਸਾਨਾਂ ਦੇ ਜਾਰੀ ਰਹਿਣਗੇ ਪ੍ਰਦਰਸ਼ਨ

8. ਆਂਧਰਾ ਪ੍ਰੇਦਸ਼, ਤਾਮਿਲਨਾਡੂ ਅਤੇ ਕੇਰਲਾ ਸਮੇਤ 6 ਰਾਜਾਂ 'ਚ ਭਾਰੀ ਮੀਂਹ ਪੈਣ ਦੀ ਸੰਭਾਵਨਾ

9. ਉੱਘੇ ਕ੍ਰਿਕਟਰ ਐੱਮਪੀ ਪਾਂਡਵੇ ਨੂੰ 74ਵਾਂ ਜਨਮ ਦਿਨ ਮੁਬਾਰਕ

10. ਉੱਘੇ ਵਿਗਿਆਨੀ ਡਾਕਟਰ ਮਨਜੀਤ ਸਿੰਘ ਨੂੰ 61ਵਾਂ ਜਨਮ ਦਿਨ ਮੁਬਾਰਕ

ABOUT THE AUTHOR

...view details