- ਚੰਡੀਗੜ੍ਹ ਦੇ ਸੈਕਟਰ-43 ਦੇ ਅੰਤਰ-ਰਾਜੀ ਬੱਸ ਅੱਡੇ ਤੋਂ ਹੋਰਾਂ ਸੂਬਿਆਂ ਲਈ ਭਲਕੇ ਸ਼ੁਰੂ ਹੋਵੇਗੀ ਬੱਸ ਸੇਵਾ
- ਪੰਜਾਬ ਵਿੱਚ ਕੋਰੋਨਾ ਦਾ ਅੰਕੜਾ ਪਹੁੰਚਿਆ 82 ਹ਼ਜ਼ਾਰ ਤੋਂ ਪਾਰ, 58,999 ਲੋਕ ਹੋਏ ਠੀਕ, ਜਦਕਿ 2424 ਦੀ ਮੌਤ
- ਚੰਡੀਗੜ ਦੇ ਸਿੱਖਿਆ ਵਿਭਾਗ ਵੱਲੋਂ 11ਵੀਂ ਜਮਾਤ ਲਈ ਦੂਜੀ ਕਾਊਂਸਲਿੰਗ ਦੀ ਪ੍ਰਕਿਰਿਆ 18 ਤੋਂ
- ਰੱਖਿਆ ਮੰਤਰੀ ਰਾਜਨਾਥ ਸਿੰਘ ਅੱਜ ਲੋਕ ਸਭਾ ਵਿੱਚ ਲੱਦਾਖ ਦੇ ਮੁੱਦੇ ਉੱਤੇ ਦੇਣਗੇ ਬਿਆਨ
- ਕੇਂਦਰ ਸਰਕਾਰ ਨੇ ਪਿਆਜ਼ਾਂ ਦੇ ਨਿਰਯਾਤ ਨੂੰ ਅੱਜ ਤੋਂ ਕੀਤਾ ਬੰਦ
- ਯੂਜੀਸੀ-ਨੈੱਟ ਦੀ ਪ੍ਰੀਖਿਆ ਮੁਲਤਵੀ, ਹੁਣ 24 ਨੂੰ ਹੋਵੇਗਾ ਪੇਪਰ
- ਦਿੱਲੀ ਯੂਨੀਵਰਸਿਟੀ ਵਿੱਚ ਵਿਦਿਆਰਥੀਆਂ ਨੂੰ ਹੁਣ ਮਿਲੇਗੀ ਡਿਜੀਟਲ ਡਿਗਰੀ, ਡਿਜੀਲਾਕਰ ਤੋਂ ਮਿਲੇਗੀ ਡਿਗਰੀ
- ਦਿੱਲੀ ਦੰਗਿਆਂ ਬਾਰੇ ਬਣੀ ਵਿਧਾਨ ਸਭਾ ਦੀ ਕਮੇਟੀ ਕਰੇਗੀ ਫੇਸਬੁੱਕ ਵਿਰੁੱਧ ਸੁਣਵਾਈ
- ਪੀਐੱਮਸੀ ਬੈਂਕ ਦੇ ਖ਼ਾਤਾਧਾਰਕਾਂ ਨੂੰ 5 ਲੱਖ ਰੁਪਏ ਤੱਕ ਦੀ ਰਾਸ਼ੀ ਲੈਣ ਦੀ ਮੰਗ ਵਾਲੀ ਪਟੀਸ਼ਨ ਉੱਤੇ ਹੋ ਸਕਦੀ ਹੈ ਸੁਣਵਾਈ
- ਭਾਰਤੀ ਦੌੜਾਕ ਮਨਜੀਤ ਸਿੰਘ ਚਾਹਲ ਅੱਜ ਹੋਣ ਜਾ ਰਹੇ ਹਨ 31 ਸਾਲਾਂ ਦੇ, 2018 'ਚ ਜਿੱਤਿਆ ਸੀ ਸੋਨ ਤਮਗ਼ਾ
Top 10 : ਦੇਸ਼ ਤੇ ਦੁਨੀਆ 'ਚ ਅੱਜ ਕੀ ਰਹੇਗਾ ਖ਼ਾਸ, ਇੱਕ ਝਾਤ - ਪੰਜਾਬ ਟਾਪ ਨਿਊਜ਼
ਅੱਜ ਇਨ੍ਹਾਂ ਖ਼ਬਰਾਂ 'ਤੇ ਹੋਵੇਗੀ ਖ਼ਾਸ ਨਜ਼ਰ...
Top 10 : ਦੇਸ਼ ਤੇ ਦੁਨੀਆ 'ਚ ਅੱਜ ਕੀ ਰਹੇਗਾ ਖ਼ਾਸ, ਇੱਕ ਝਾਤ