ਪੰਜਾਬ

punjab

ETV Bharat / bharat

ਪੰਜਾਬ ਕੋਰੋਨਾ ਅਪਡੇਟ: 231 ਨਵੇਂ ਮਾਮਲੇ, 8 ਮੌਤਾਂ - ਮੀਡੀਆ ਬੁਲੇਟਿਨ

ਪੰਜਾਬ ਵਿੱਚ ਸ਼ਨੀਵਾਰ ਨੂੰ ਕੋਰੋਨਾ ਵਾਇਰਸ ਦੇ 231 ਨਵੇਂ ਮਾਮਲਿਆਂ ਦੀ ਪੁਸ਼ਟੀ ਹੋਈ ਹੈ, ਜਿਸ ਨਾਲ ਸੂਬੇ ਵਿੱਚ ਕੋਰੋਨਾ ਮਰੀਜ਼ਾਂ ਦੀ ਗਿਣਤੀ 7587 ਹੋ ਗਈ ਹੈ। ਸੂਬੇ ਵਿੱਚ ਕੋਰੋਨਾ ਦੇ 2352 ਐਕਟਿਵ ਮਾਮਲੇ ਹਨ ਅਤੇ ਹੁਣ ਤੱਕ 195 ਲੋਕਾਂ ਦੀ ਮੌਤ ਹੋਈ ਹੈ।

punjab reported 231 new covid-19 cases on saturday
punjab reported 231 new covid-19 cases on saturday

By

Published : Jul 11, 2020, 8:26 PM IST

Updated : Jul 11, 2020, 8:41 PM IST

ਚੰਡੀਗੜ੍ਹ: ਸ਼ਨੀਵਾਰ ਨੂੰ ਪੰਜਾਬ ਵਿੱਚ ਕੋਰੋਨਾ ਵਾਇਰਸ ਦੇ 231 ਨਵੇਂ ਮਾਮਲੇ ਅਤੇ 8 ਮਰੀਜ਼ਾਂ ਦੀ ਮੌਤ ਹੋ ਗਈ ਹੈ। ਜਿਸ ਨਾਲ ਸੂਬੇ ਵਿੱਚ ਕੋਰੋਨਾ ਮਰੀਜ਼ਾਂ ਦੀ ਗਿਣਤੀ 7587 ਹੋ ਗਈ ਹੈ। ਸੂਬੇ ਵਿੱਚ ਕੋਰੋਨਾ ਦੇ 2352 ਐਕਟਿਵ ਮਾਮਲੇ ਹਨ ਅਤੇ ਹੁਣ ਤੱਕ 195 ਲੋਕਾਂ ਦੀ ਮੌਤ ਹੋਈ ਹੈ।

ਪੰਜਾਬ ਕੋਰੋਨਾ ਅਪਡੇਟ: 231 ਨਵੇਂ ਮਾਮਲੇ, 8 ਮੌਤਾਂ

ਇਨ੍ਹਾਂ 231 ਨਵੇਂ ਮਾਮਲਿਆਂ ਵਿੱਚੋਂ 19 ਅੰਮ੍ਰਿਤਸਰ, 29 ਲੁਧਿਆਣਾ, 77 ਜਲੰਧਰ, 55 ਪਟਿਆਲਾ, 07 ਸਗੰਰੂਰ, 02 ਗੁਰਦਾਸਪੁਰ, 12 ਮੋਹਾਲੀ, 1 ਹੁਸ਼ਿਆਰਪੁਰ, 06 ਐਸਬੀਐਸ ਨਗਰ, 05 ਮੋਗਾ, 2 ਫ਼ਤਿਹਗੜ੍ਹ ਸਾਹਿਬ, 03 ਫ਼ਰੀਦਕੋਟ, 08 ਫਿਰੋਜ਼ਪੁਰ, 01 ਬਠਿੰਡਾ, 02 ਫਾਜ਼ਿਲਕਾ, 02 ਬਰਨਾਲਾ ਤੋਂ ਮਾਮਲੇ ਸਾਹਮਣੇ ਆਏ ਹਨ।

ਪੰਜਾਬ ਕੋਰੋਨਾ ਅਪਡੇਟ: 231 ਨਵੇਂ ਮਾਮਲੇ, 8 ਮੌਤਾਂ

ਪੰਜਾਬ ਦੇ ਸਿਹਤ ਵਿਭਾਗ ਵੱਲੋਂ ਸ਼ਨੀਵਾਰ ਨੂੰ ਜਾਰੀ ਕੀਤੇ ਮੀਡੀਆ ਬੁਲੇਟਿਨ ਮੁਤਾਬਕ ਸੂਬੇ ਵਿੱਚ ਹੁਣ ਤੱਕ ਸ਼ੱਕੀ ਮਾਮਲਿਆਂ ਦੀ ਗਿਣਤੀ 3,88,494 ਹੈ, ਜਿਨ੍ਹਾਂ ਦੇ ਨਮੂਨੇ ਜਾਂਚ ਲਈ ਭੇਜੇ ਗਏ ਹਨ। ਇਨ੍ਹਾਂ ਵਿਚੋਂ 7587 ਮਰੀਜ਼ਾਂ ਦੀ ਰਿਪੋਰਟ ਪੌਜ਼ੀਟਿਵ ਆਈ ਹੈ।

Last Updated : Jul 11, 2020, 8:41 PM IST

ABOUT THE AUTHOR

...view details