ਪੰਜਾਬ

punjab

ETV Bharat / bharat

ਦਿੱਲੀ 'ਚੋਂ ਫੜਿਆ ਗਿਆ ਬੱਬਰ ਖਾਲਸਾ ਦਾ ਅੱਤਵਾਦੀ - ਪੰਜਾਬ ਪੁਲਿਸ

ਦਿੱਲੀ ਦੇ ਨਾਂਗਲੋਈ ਇਲਾਕੇ ਤੋਂ ਬੱਬਰ ਖਾਲਸਾ ਦੇ ਇੱਕ ਅੱਤਵਾਦੀ ਨੂੰ ਪੰਜਾਬ ਪੁਲਿਸ ਦੀ ਸਟੇਟ ਆਪ੍ਰੇਸ਼ਨ ਸੇਲ ਨੇ ਗ੍ਰਿਫ਼ਤਾਰ ਕੀਤਾ।

Police arrested terrorist

By

Published : Jun 6, 2019, 11:45 AM IST

ਨਵੀਂ ਦਿੱਲੀ:ਨਾਂਗਲੋਈ ਇਲਾਕੇ ਤੋਂ ਬੱਬਰ ਖਾਲਸਾ ਦਾ ਇੱਕ ਅੱਤਵਾਦੀ ਪੁਲਿਸ ਦੇ ਹੱਥੀ ਚੜ੍ਹੀਆਂ। ਪੰਜਾਬ ਪੁਲਿਸ ਦੇ ਸਟੇਟ ਆਪ੍ਰੇਸ਼ਨ ਸੇਲ ਨੇ ਇਸ ਅੱਤਵਾਦੀ ਨੂੰ ਗ੍ਰਿਫ਼ਤਾਰ ਕੀਤਾ। ਇਸ ਅੱਤਵਾਦੀ ਦੀ ਪਛਾਣ ਹਰਚਰਣ ਸਿੰਘ ਵਜੋਂ ਹੋਈ ਹੈ।

ਜਾਣਕਾਰੀ ਮੁਤਾਬਕ ਅੱਤਵਾਦੀ ਪਿਛਲੇ ਕਈ ਸਮੇਂ ਤੋਂ ਦਿੱਲੀ 'ਚ ਰਹਿ ਰਿਹਾ ਸੀ ਜਿਥੇ ਉਹ ਚੋਰੀ ਛਿੱਪੇ ਖਾਲਿਸਤਾਨ ਦਾ ਪ੍ਰਚਾਰ ਲੋਕਾਂ 'ਚ ਕਰ ਰਿਹਾ ਸੀ।

ABOUT THE AUTHOR

...view details