ਨਵੀਂ ਦਿੱਲੀ: ਪੰਜਾਬ ਭਾਜਪਾ ਦੇ ਆਗੂ ਹਰਜੀਤ ਸਿੰਘ ਗਰੇਵਾਲ ਅੱਜ ਸ਼ਾਮ ਕੇਂਦਰੀ ਮੰਤਰੀ ਅਮਿਤ ਸ਼ਾਹ ਨਾਲ ਬੈਠਕ ਕਰਨ ਲਈ ਉਨ੍ਹਾਂ ਦੀ ਰਿਹਾਇਸ਼ ਸਥਾਨ ਉੱਤੇ ਪਹੁੰਚੇ। ਅਮਿਤ ਸ਼ਾਹ ਨਾਲ ਹਰਜੀਤ ਸਿੰਘ ਦੀ ਬੈਠਕ ਜਾਰੀ ਹੈ।
ਪੰਜਾਬ ਭਾਜਪਾ ਦੇ ਆਗੂ ਹਰਜੀਤ ਸਿੰਘ ਗਰੇਵਾਲ ਦੀ ਕੇਂਦਰੀ ਮੰਤਰੀ ਅਮਿਤ ਸ਼ਾਹ ਨਾਲ ਬੈਠਕ ਜਾਰੀ - ਅਮਿਤ ਸ਼ਾਹ ਨਾਲ ਹਰਜੀਤ ਸਿੰਘ ਦੀ ਬੈਠਕ
ਪੰਜਾਬ ਭਾਜਪਾ ਦੇ ਆਗੂ ਹਰਜੀਤ ਸਿੰਘ ਗਰੇਵਾਲ ਅੱਜ ਸ਼ਾਮ ਕੇਂਦਰੀ ਮੰਤਰੀ ਅਮਿਤ ਸ਼ਾਹ ਨਾਲ ਬੈਠਕ ਕਰਨ ਲਈ ਉਨ੍ਹਾਂ ਦੀ ਰਿਹਾਇਸ਼ ਸਥਾਨ ਉੱਤੇ ਪਹੁੰਚੇ। ਅਮਿਤ ਸ਼ਾਹ ਨਾਲ ਹਰਜੀਤ ਸਿੰਘ ਦੀ ਬੈਠਕ ਜਾਰੀ ਹੈ।
ਫ਼ੋਟੋ
ਮਿਲੀ ਜਾਣਕਾਰੀ ਮੁਤਾਬਕ ਭਾਜਪਾ ਆਗੂ ਹਰਜੀਤ ਸਿੰਘ ਦੀ ਖੇਤੀ ਕਾਨੂੰਨਾਂ ਉੱਤੇ ਹੋ ਰਹੇ ਵਿਰੋਧ ਉੱਤੇ ਉਨ੍ਹਾਂ ਦੀ ਅਮਿਤ ਸ਼ਾਹ ਨਾਲ ਗਲਬਾਤ ਹੋ ਸਕਦੀ ਹੈ। ਇਸ ਬੈਠਕ ਵਿੱਚ ਪੰਜਾਬ ਦੇ ਰਾਜਨੀਤਿਕ ਹਾਲਾਤ 'ਤੇ ਵੀ ਚਰਚਾ ਸੰਭਵ ਹੈ ਕਿਉਂਕਿ ਅਗਲੇ ਸਾਲ ਪੰਜਾਬ ਵਿਧਾਨਸਭਾ ਚੋਣ ਹੋਣੀ ਹੈ ਅਤੇ ਸ਼੍ਰੋਮਣੀ ਅਕਾਲੀ ਦਲ ਦਾ ਭਾਜਪਾ ਨਾਲ ਗਠਜੋੜ ਟੁੱਟ ਗਿਆ ਹੈ।
ਅਜਿਹੇ ਹਾਲਾਤ ਵਿੱਚ ਪਾਰਟੀ ਦੀ ਰਣਨੀਤੀ ਕੀ ਹੋਣੀ ਚਾਹੀਦੀ ਹੈ ਕਿਸ ਤਰ੍ਹਾਂ ਚੋਣ ਦੀ ਤਿਆਰੀਆਂ ਹੋਵੇਗੀ ਇਸ ਨੂੰ ਲੈ ਕੇ ਗਲਬਾਤ ਹੋਣ ਦੀ ਸੰਭਵਾਨਾ ਹੈ।