ਨਵੀਂ ਦਿੱਲੀ : ਲੋਕ ਸਭਾ ਚੋਣਾਂ ਜਿੱਤ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੂਜੀ ਵਾਰ ਅਹੁਦਾ ਸੰਭਾਲਿਆ ਅਤੇ ਸਹੁੰ ਚੁੱਕੀ। ਦੂਜੀ ਵਾਰ ਬਣੀ ਮੋਦੀ ਸਰਕਾਰ ਦੀ ਕੈਬਿਨੇਟ ਵਿੱਚ ਕਈ ਨਵੇਂ ਚਿਹਰਿਆਂ ਨੂੰ ਸ਼ਾਮਲ ਕੀਤਾ ਗਿਆ ਹੈ।
ਮੋਦੀ ਸਰਕਾਰ ਦੀ ਦੂਜੀ ਕੈਬਿਨੇਟ 2.0 'ਚ ਜਾਣੋ ਕੌਣ-ਕੌਣ ਬਣਿਆ ਮੰਤਰੀ ਪ੍ਰਧਾਨ ਮੰਤਰੀ ਦੇ ਨਾਲ-ਨਾਲ ਨਵੇਂ ਚੁਣੇ ਗਏ ਮੰਤਰੀਆਂ ਨੇ ਵੀ ਆਪਣੇ ਅਹੁਦੇ ਅਤੇ ਗੋਪਨੀਅਤਾ ਦੀ ਸਹੁੰ ਚੁੱਕੀ। ਇਸ ਵਾਰ ਭਾਜਪਾ ਦੇ ਰਾਸ਼ਟਰੀ ਪ੍ਰਧਾਨ ਅਮਿਤ ਸ਼ਾਹ ਨੂੰ ਵੀ ਮੋਦੀ ਕੈਬਿਨੇਟ ਵਿੱਚ ਮੰਤਰੀ ਵਜੋਂ ਜਗ੍ਹਾਂ ਮਿਲੀ ਹੈ।
ਜਾਣੋਂ ਕੌਣ -ਕੌਣ ਮੋਦੀ ਕੈਬਿਨੇਟ 'ਚ ਸ਼ਾਮਲ ਹੋਇਆ :
ਇਸ ਵਾਰ ਪ੍ਰਧਾਨ ਮੰਤਰੀ ਮੋਦੀ ਦੀ ਕੈਬਿਨੇਟ ਵਿੱਚ 25 ਕੈਬਿਨੇਟ ਮੰਤਰੀ, 9 ਸੂਬਾ ਸੁਤੰਤਰ ਮੰਤਰੀ ਅਤੇ 24 ਸੂਬਾ ਮੰਤਰੀ ਬਣਾਏ ਗਏ ਹਨ। ਇਨ੍ਹਾਂ ਵਿੱਚੋਂ 19 ਨਵੇਂ ਚਿਹਰਿਆਂ ਨੂੰ ਥਾਂ ਦਿੱਤੀ ਗਈ ਹੈ। ਇਸ ਵਾਰ ਸੁਸ਼ਮਾ ਸਵਰਾਜ,ਮੇਨਕਾ ਗਾਂਧੀ, ਰਾਜਵਰਧਨ ਰਾਠੌਰ ,ਮਹੇਸ਼ ਸ਼ਰਮਾ ਅਤੇ ਸੁਰੇਸ਼ ਪ੍ਰਭੂ ਨੂੰ ਮੰਤਰੀ ਮੰਡਲ ਵਿੱਚ ਸ਼ਾਮਲ ਨਹੀਂ ਕੀਤਾ ਗਿਆ।
ਹਰਸਿਮਰਤ ਬਾਦਲ ਬਣੀ ਕੇਂਦਰੀ ਮੰਤਰੀ ਮੋਦੀ ਸਰਕਾਰ ਦੇ ਕੈਬਿਨੇਟ ਕੇਂਦਰੀ ਮੰਤਰੀ
ਨਾਂਅ | ਪਾਰਟੀ |
ਰਾਜਨਾਥ ਸਿੰਘ | ਭਾਜਪਾ |
ਅਮਿਤ ਸ਼ਾਹ | ਭਾਜਪਾ |
ਨਿਤਿਨ ਗਡਕਰੀ | ਭਾਜਪਾ |
ਡੀ ਵੀ ਸਦਾਨੰਦ ਗੌੜਾ | ਭਾਜਪਾ |
ਨਿਰਮਲਾ ਸੀਤਾਰਮਣ | ਭਾਜਪਾ |
ਰਾਮ ਵਿਲਾਸ ਪਾਸਵਾਨ | ਐਲਜੇਪੀ |
ਨਰਿੰਦਰ ਸਿੰਘ ਤੋਮਰ | ਭਾਜਪਾ |
ਰਵੀ ਸ਼ੰਕਰ ਪ੍ਰਸਾਦ | ਭਾਜਪਾ |
ਹਰਸਿਮਰਤ ਕੌਰ ਬਾਦਲ | SAD |
ਥਾਵਰ ਚੰਦ ਗਹਿਲੋਤ | ਭਾਜਪਾ |
ਡਾ. ਐਸ. ਜੈਸ਼ੰਕਰ | ਸਾਬਕਾ ਵਿਦੇਸ਼ ਸਕੱਤਰ |
ਰਮੇਸ਼ ਪੋਖ਼ਰਿਆਲ ਨਿਸ਼ੰਕ | ਭਾਜਪਾ |
ਅਰਜੁਨ ਮੁੰਡਾ | ਭਾਜਪਾ |
ਸਮ੍ਰਿਤੀ ਇਰਾਨੀ | ਭਾਜਪਾ |
ਡਾ. ਹਰਸ਼ਵਰਧਨ | ਭਾਜਪਾ |
ਪ੍ਰਕਾਸ਼ ਜਾਵੜੇਕਰ | ਭਾਜਪਾ |
ਪੀਯੂਸ਼ ਗੋਇਲ | ਭਾਜਪਾ |
ਧਰਮਿੰਦਰ ਪ੍ਰਧਾਨ | ਭਾਜਪਾ |
ਮੁਖ਼ਤਾਰ ਅੱਬਾਸ ਨਕਵੀ | ਭਾਜਪਾ |
ਪ੍ਰਹਿਲਾਦ ਜੋਸ਼ੀ | ਭਾਜਪਾ |
ਡਾ. ਮਹਿੰਦਰ ਨਾਥ ਪਾਂਡੇ | ਭਾਜਪਾ |
ਅਰਵਿੰਦ ਸਾਂਵਤ | ਭਾਜਪਾ |
ਗਿਰਿਰਾਜ ਸਿੰਘ | ਭਾਜਪਾ |
ਗਜਿੰਦਰ ਸਿੰਘ ਸ਼ੇਖਾਵਤ | ਭਾਜਪਾ |
ਰਾਜ ਮੰਤਰੀ (ਸੁਤੰਤਰ ਚਾਰਜ)
ਨਾਂਅ | ਪਾਰਟੀ |
ਸੰਤੋਸ਼ ਕੁਮਾਰ ਗੰਗਵਾਰ | ਭਾਜਪਾ |
ਰਾਓ ਇੰਦਰਜੀਤ ਸਿੰਘ | ਭਾਜਪਾ |
ਸ਼੍ਰੀਪਾਦ ਨਾਇਕ | ਭਾਜਪਾ |
ਡਾ. ਜਤਿੰਦਰ ਸਿੰਘ | ਭਾਜਪਾ |
ਕਿਰਣ ਰਿਜਿਜੂ | ਭਾਜਪਾ |
ਪ੍ਰਹਿਲਾਦ ਸਿੰਘ ਪਟੇਲ | ਭਾਜਪਾ |
ਆਰ. ਕੇ .ਸਿੰਘ | ਭਾਜਪਾ |
ਹਰਦੀਪ ਸਿੰਘ ਪੁਰੀ | ਭਾਜਪਾ |
ਮਨਸੁੱਖ ਲਾਲ ਮਾਂਡਵਆ | ਭਾਜਪਾ |
ਰਾਜ ਮੰਤਰੀ
ਨਾਂਅ | ਪਾਰਟੀ |
ਫੱਗਨ ਸਿੰਘ ਕੁੱਲਸਤੇ | ਭਾਜਪਾ |
ਅਸ਼ਵਿਨ ਕੁਮਾਰ ਚੌਬੇ | ਭਾਜਪਾ |
ਅਰਜੁਨ ਰਾਮ ਮੇਘਵਾਲ | ਭਾਜਪਾ |
ਜਨਰਲ ਵੀ.ਕੇ. ਸਿੰਘ | ਭਾਜਪਾ |
ਕ੍ਰਿਸ਼ਨ ਪਾਲ ਗੁੱਜਰ | ਭਾਜਪਾ |
ਰਾਮਦਾਸ ਅਠਾਵਲੇ | ਆਰਪੀਆਈ |
ਜੀ ਕਿਸ਼ਨ ਰੇੱਡੀ | ਭਾਜਪਾ |
ਰਾਓਸਾਹਿਬ ਦਾਨਵੇ | ਭਾਜਪਾ |
ਸਾਧਵੀ ਨਿਰੰਜਨ ਜਯੋਤੀ | ਭਾਜਪਾ |
ਬਾਬੁਲ ਸੁਪਰੀਓ | ਭਾਜਪਾ |
ਸੰਜੀਵ ਬਾਲਿਆਨ | ਭਾਜਪਾ |
ਸੰਜੈ ਧੋਤਰੇ | ਭਾਜਪਾ |
ਅਨੁਰਾਗ ਠਾਕੁਰ | ਭਾਜਪਾ |
ਸੁਰੇਸ਼ ਅੰਗੜੀ | ਭਾਜਪਾ |
ਨਿਤਿਆਨੰਦ ਰਾਏ | ਭਾਜਪਾ |
ਰਤਨ ਲਾਲ ਕਟਾਰੀਆ | ਭਾਜਪਾ |
ਵੀ ਮੂਰਲੀਧਰ | ਭਾਜਪਾ |
ਰੇਣੂਕਾ ਸਿੰਘ ਸਰੂਤਾ | ਭਾਜਪਾ |
ਸੋਮ ਪ੍ਰਕਾਸ਼ | ਭਾਜਪਾ |
ਰਾਮੇਸ਼ਵਰ ਤੇਲੀ | ਭਾਜਪਾ |
ਪ੍ਰਤਾਪ ਸਾਰੰਗੀ | ਭਾਜਪਾ |
ਕੈਲਾਸ਼ ਚੌਧਰੀ | ਭਾਜਪਾ |
ਦੇਬੋਸ਼੍ਰੀ ਚੌਧਰੀ | ਭਾਜਪਾ |